Share on Facebook

Main News Page

01 ਜੁਲਾਈ 2011 ਸ਼ੁਕਰਵਾਰ ਨੂੰ ਯੂ.ਕੇ. ਦੇ ਅਮਰ ਰੇਡਿਓ 'ਤੇ ਸ਼ਾਮ ਦੇ 8 ਵਜੇ "ਸਿੱਖ ਰਹਿਤ ਮਰਿਯਾਦ 'ਚ ਕੀਰਤਨ ਦਾ ਵਿਧਾਨ" ਦੇ ਸਬੰਧ 'ਚ ਵਿਚਾਰ ਚਰਚਾ ਹੋਵੇਗੀ

10 ਜੂਨ 2011 ਸ਼ੁਕਰਵਾਰ ਨੂੰ ਯੂ.ਕੇ. ਦੇ ਅਮਰ ਰੇਡਿਓ 'ਤੇ ਸ਼ਾਮ ਦੇ 8 ਵਜੇ "ਸਿੱਖ ਰਹਿਤ ਮਰਿਯਾਦਾ 'ਚ ਕੀਰਤਨ ਦਾ ਵਿਧਾਨ" ਦੇ ਸਬੰਧ 'ਚ ਵਿਚਾਰ ਚਰਚਾ ਹੋਵੇਗੀ, ਜਿਸ ਵਿੱਚ ਟਾਈਗਰ ਜੱਥਾ ਯੂ.ਕੇ. ਧਰਮ ਪ੍ਰਚਾਰ ਕਮੇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਤੋਂ ਵਿਦਵਾਨ ਵਿਚਾਰ ਵਟਾਂਦਰਾ ਕਰਨਗੇ। ਸਾਰੇ ਯੂ.ਕੇ ਅਤੇ ਯੁਰਪ ਦੇ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ, ਕਿ ਉਸ ਦਿਨ ਇਸ ਪ੍ਰੋਗਰਾਮ ਨੂੰ ਜ਼ਰੂਰ ਸਰਵਣ ਕਰਨ ਅਤੇ ਆਪਣੇ ਵਿਚਾਰ ਵੀ ਰੱਖਣ। ਫੋਨ ਕਰਨ ਲਈ:

SKY CHANNEL 0168
Phone Studio: 0044 208 843 0555 (To take part in discussion)
Phone Reception: 0044 208 843 0999

http://www.amarradio.org (On Line)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top