![]() |
Share on Facebook | |
|
ਸ੍ਰੀ ਗੁਰੂ ਸਿੰਘ ਸਭਾ ਸਟਾਕਹੋਮ, ਸਵੀਡਨ ਦੀਆਂ
ਸਿੱਖ ਸੰਗਤਾਂ ਦੇ ਸਹਿਯੋਗ ਨਾਲ 1984 ਦੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ,
29 ਮਈ 2011 ਐਤਵਾਰ ਅਤੇ 30 ਮਈ ਸੋਮਵਾਰ ਨੂੰ ਹੋ ਰਿਹਾ ਹੈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ
ਪ੍ਰੋ. ਦਰਸ਼ਨ ਸਿੰਘ ਖਾਲਸਾ ਪੁੱਜ ਰਹੇ ਹਨ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਗੁਰਮਤਿ ਸਮਾਗਮ ਦਾ ਲਾਹਾ ਲਵੋ ਜੀ। - ਪਾਲ ਸਿੰਘ 0739772065(8-16), ਜਸਵੀਰ ਸਿੰਘ 0765552698(17-21), ਇੰਦਰਪਾਲ ਸਿੰਘ 0701759139 |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|