Share on Facebook

Main News Page

ਦੇਖੋ ਦਸਮ ਗ੍ਰੰਥੀ ਦਲਜੀਤ ਸਿੰਘ ਨਿਰਮਲਾ ਦੀ ਅਸਲੀ ਔਕਾਤ
ਯੂ.ਕੇ. ਦੇ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਦਾ ਪ੍ਰਧਾਨ  ਦਲਜੀਤ ਸਿੰਘ ਨਿਰਮਲਾ ਆਰ.ਆਰ. ਐਸ ਦਾ ਸਰਗਰਮ ਮੈਂਬਰ

ਦਲਜੀਤ ਸਿੰਘ ਨਿਰਮਲਾ ਜੋ ਕਿ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਯੂ.ਕੇ. ਦਾ ਪ੍ਰਧਾਨ ਹੈ, ਦਾ ਆਰ.ਆਰ. ਐਸ ਨਾਲ ਸਬੰਧ ਹੈ, ਅਤੇ ਸਿੱਖੀ ਵਿਰੋਧੀ ਗਤੀਵਿਧੀਆਂ 'ਸ ਸ਼ਾਮਿਲ ਹੈ, ਜਿਸਦੀ ਪੁਸ਼ਟੀ ਥੱਲੇ ਦਿੱਤੀ ਵੀਡੀਓ ਤੋਂ ਹੁੰਦੀ ਹੈ।

ਇਹ ਨਿਰਮਲਾ ਸੇਵਾਦਾਰ ਕਈ ਵਾਰੀ ਟੈਲੀਵਿਜ਼ਨ ਉਪਰ ਵੀ ਆਪਣੀਆਂ ਕਰਤੂਤਾਂ ਦਾ ਮੁਜ਼ਾਹਰਾ ਕਰ ਚੁਕਾ ਹੈ। ਨਿਰਮਲਾ ਇੰਗਲੈਂਡ ਤੋਂ ਚਲਦੇ ਇਕ ਚੈਨਲ ਉਪਰ ਸੰਤਵਾਦ ਨਾਂ ਦੇ ਟੀ.ਵੀ. ਪ੍ਰੋਗ੍ਰਾਮ ਵਿੱਚ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਥੇ ਉਸਨੇ ਸਿੱਖ ਸਖਸ਼ੀਅਤਾਂ ਉਪਰ ਬੇਹੂਦਾ ਟਿੱਪਣੀਆਂ ਵੀ ਕੀਤੀਆਂ ਸਨ।

ਦਲਜੀਤ ਸਿੰਘ ਨਿਰਮਲਾ ਯੂ.ਕੇ. ਵਿੱਚ ਆਰ.ਐਸ.ਐਸ ਦੀ ਸਨਾਤਨ ਸ਼ਾਖਾ ਅਤੇ ਹਿੰਦੂ ਸੋਇਮ ਸੇਵਕ ਸੰਘ ਨਾਲ ਮਿਲ ਕੇ, ਕਈ ਅਲੜ੍ਹ ਉਮਰ ਦੇ ਸਿੱਖ ਨੌਜਆਨਾਂ ਨੂੰ ਬਿਪਰਵਾਦੀ ਕੁਰੀਤੀਆਂ ਵਿੱਚ ਉਲਝਾ ਕੇ ਗੁਮਰਾਹ ਕਰ ਰਿਹਾ ਹੈ, ਅਤੇ ਸਿੱਖੀ ਨੂੰ ਹਿੰਦੂ ਰੀਤੀ ਰਿਵਾਜਾਂ ਅਤੇ ਕਰਮਕਾਂਡਾਂ 'ਚ ਰੋਲ ਘਚੋਲਾ ਕਰਨ ਦੀ ਹਿਮਾਕਤ ਕਰਦਾ ਹੋਇਆ, ਇਸ ਦਾ ਪ੍ਰਚਾਰ ਕਰਦਾ ਹੈ। ਇਸ ਘਟਨਾਕ੍ਰਮ ਦਾ ਸਭਤੋਂ ਖਤਰਨਾਕ ਪਹਲੂ ਇਹ ਹੈ ਕਿ ਇਹ ਦਲਜੀਤ ਸਿੰਘ ਨਿਰਮਲਾ, ਸਾਧਵੀ ਰਿਤੰਭਰਾ ਨੂੰ ਆਪਣੀ ਗੁਰੂ ਮਾਂ ਮੰਨਦਾ ਹੈ, ਜਿਹੜੀ ਕਿ ਹਿੰਦੂ ਅੱਤਵਾਦੀ ਜਥੇਬੰਦੀ ਆਰ.ਐਸ.ਐਸ ਦੀ ਮਹਿਲਾ ਵਿਭਾਗ ਦੀਅਹਿਮ ਸਾਧਵੀ ਹੈ, ਜਿਹੜੀ ਕਿ ਅਕਸਰ ਹੀ ਗੈਰ ਹਿੰਦੂ ਧਰਮਾਂ ਅਤੇ ਦਲਿਤ ਜਾਤੀਆਂ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ।  ਇਸ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਇਹ ਭੇਖੀ, ਕੱਟੜ ਹਿੰਦੂ ਸਾਧਵੀ ਰਿਤੰਭਰਾ ਨੂੰ ਪਹਿਲਾਂ ਮੱਥਾ ਟੇਕਦਾ ਹੈ ਅਤੇ ਬਾਅਦ 'ਚ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਦਾ ਜੈਕਾਰਾ ਵੀ ਬੁਲਾਉਂਦਾ ਹੈ।

 

ਇਸ ਵੀਡੀਓ 'ਚ ਦਲਜੀਤ ਸਿੰਘ ਨਿਰਮਲਾ, ਹਿੰਦੂ ਪੂਜਾ ਪਾਠ ਅਤੇ ਹਵਨ 'ਚ ਆਪਣੇ ਪਰਿਵਾਰ ਸਮੇਤ ਹਿੱਸਾ ਲੈ ਰਿਹਾ ਹੈ, ਅਤੇ ਸਵਾਮੀ ਪਰਮਾਨੰਦ ਦੀ ਆਰਤੀ ਵੀ ਉਤਾਰ ਰਿਹਾ ਹੈ। ਨਿਰਮਲਾ ਜਿਸ ਨੇ ਪਾਖੰਡ ਦੇ ਤੌਰ 'ਤੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਆਪਣੀ ਦਸਤਾਰ ਉਤਾਰ ਕੇ, ਕੇਸ ਖੋਲ ਕੇ ਹਵਨ ਕਰਨ ਦੀ ਪ੍ਰਕਿਰਆ 'ਚ ਹਿੱਸਾ ਲੈ ਰਿਹਾ ਹੈ।

ਇਹ ਉਹੀ ਦਲਜੀਤ ਸਿੰਘ ਨਿਰਮਲਾ ਹੈ ਜਿਸਨੇ 2009 'ਚ ਬਾਬਾ ਸੰਗ ਗੁਰਦੁਆਰਾ ਸਮੈਥਵਿਕ, ਬਰਮਿੰਘਮ, ਯੂ.ਕੇ. 'ਚ ਸ੍ਰੀ ਦਸਮੇਸ਼ ਦਰਬਾਰ ਕਰਵਾਇਆ ਸੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਵੀ ਰਖਿਆ ਗਿਆ ਸੀ। ਸਾਰੇ ਹਿੰਦੂ ਕਰਮਕਾਂਡ ਜਿਵੇਂ ਆਰਤੀ ਉਤਾਰਨੀ, ਨਾਰੀਅਲ ਫੋੜਨਾ, ਟੱਲ ਖੜਕਾਉਣੇ ਆਦਿ ਸਭ ਕੀਤੇ ਗਏ।

According to ‘Right-Wing Women: from conservatives to extremists around the world’ (2002), Sadhvi Ritambhara is a trainee and member of the Hindu extremist terror group RSS.

In Tim McGirk’s book ‘Hindu Zealots find an avenging angel’ (1993), Ritambhara is described as being known for inflammatory anti-Muslim speeches that are aimed to incite violence. The High Court in India have been held accused in the Babri Masjid demolition case. In April 1995, Ritambhara was arrested for making a public speech in which she attacked Christians and described Mother Teresa as a “magician”. Her inflammatory speech led to Hindu led violence against Christians which resulted in 169 people being arrested for arson.

Here is a summary of her militant activities:

• Liberhan Commission - An enquiry commission gave the verdict that Sadhvi Ritambhara was one of the 68 people directly responsible for the demolition of the mosque and the subsequent violence that killed some 3,000 people across India.

• Founding chairperson of Durga Vahini, a militant Hindu women’s organization that provides weapons training. Its members have been responsible for numerous acts of violence including the ransacking of the Orissa state assembly and the anti-minority pogroms in Gujarat in 2002 which killed over 2,000 people.

• Ritambhara’s student and protégé Sadhvi Pragya Singh has been arrested for masterminding the Malegaon Blasts of September 8, 2006 in which 37 people were killed and over 125 injured.

ਬਾਅਦ 'ਚ ਦਲਜੀਤ ਸਿੰਘ ਨਿਰਮਲਾ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਖਿਲਾਫ ਆਪਣੀ ਭੜਾਸ ਵੀ ਕੱਢੀ। ਉਥੇ ਹਾਜ਼ਿਰ ਹੋਰ ਵੀ ਦਸਮ ਗ੍ਰੰਥੀਆਂ ਨੇ ਪ੍ਰੋ. ਦਰਸ਼ਨ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਸ਼੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਹੋਰ ਜਾਗਰੂਕ ਸਿੱਖਾਂ ਖਿਲਾਫ ਵੀ ਆਪਣੀ ਭੜਾਸ ਕੱਢੀ ਸੀ।

"......The stage secretary, Bhai Daljeet Singh, Nirmala scathed Ragi Darshan Singh, the former Akal Takht Jathedar, for creating controversy on the Sri Dasam Granth.  Bhai Manmeet Singh also condemned Professor Darshan Singh for his double standards; once he sang from Sri Dasam Granth and now he insults Dasmesh Pathshai’s Bani.

Giani Balbir Singh (Damdami Taksal) maintained that a nonsensical approach was being taken by some Sikhs on trying to understand Charitropakhyan. He also spoke on the nature of Krishna Avatar. He also spoke on why the bani was important to Sant Jarnail Singh Bhindranwale, who regularly took Hukumnamas from Sri Dasam Granth.

Bhai Sukha Singh spoke on the Kala Afghana supporter and missionary Inder Ghagga who has been pouring scorn on the Sikh Gurus.  He also stated that that the Sri Dasam Granth detractors first started on Sri Dasam Granth then they will turn on Guru Granth Sahib next. He stated that everybody should learn more about banis like Bachitra Natak....."

Read the Full Story at: http://www.sridasamgranth.com/#/sri-dasmesh-darbar-2009/4532457812

ਇਹ ਹੈ ਇਨ੍ਹਾਂ ਦਸਮ ਗ੍ਰੰਥੀਆਂ ਦਾ ਅਸਲੀ ਚਿਹਰਾ, ਜਿਸ ਤਰ੍ਹਾਂ ਦੇ ਗ੍ਰੰਥ ਨੂੰ ਮੰਨਦੇ ਨੇ, ਜਿਸ ਵਿੱਚ ਅਸ਼ਲੀਲਤਾ ਅਤੇ ਸਿੱਖਾਂ ਨੂੰ ਹਿੰਦੂ ਬਨਾਉਣ ਦੀ ਪੂਰੀ ਕੋਸ਼ਿਸ਼ ਹੈ, ਉਸੀ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਸਿੱਖਾਂ ਨੂੰ ਇਸ ਤਰ੍ਹਾਂ ਦੇ ਬਹਰੂਪੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

www.panthic.org 'ਚ ਵੀ ਇਸ ਬਹਰੂਪੀਏ ਦੀ ਪੂਰੀ ਕਹਾਣੀ ਪ੍ਰਕਾਸ਼ਿਤ ਕੀਤੀ ਗਈ ਹੈ। ਕੈਨੇਡਾ ਤੋਂ ਛਪਦੇ ਸਿੱਖ ਵੀਕਲੀ ਅਖਬਾਰ 'ਚ 20 ਮਈ 2011 'ਚ ਛਪੀ ਖਬਰ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top