Share on Facebook

Main News Page

ਅਕਾਲ ਤਖ਼ਤ ਤੋਂ ਹੁੰਦਾ ਮਨਮਤਾਂ ਦਾ ਪ੍ਰਚਾਰ: ਅਖੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮਤਿ ਨਹੀਂ ਹੈ


ਇਹ ਹਾਲ ਹੈ ਇਨ੍ਹਾਂ ਗ੍ਰੰਥੀਆਂ ਦਾ, ਤੇ ਆਮ ਸਿੱਖਾਂ ਕੀ ਹਾਲ ਹੋਵੇਗਾ, ਇਸਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  ਸਿੱਖ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ, ਜਿਸ ਨੂੰ ਸਿੱਖ ਨੇ ਨਮਸਕਾਰ ਹੀ ਨਹੀਂ ਕਰਨੀ ਹੈ, ਬਲਕਿ ਉਸ ਵਿੱਚ ਦਿੱਤੇ ਗਿਆਨ ਨੂੰ ਅਪਨਾਉਣਾ ਵੀ ਹੈ।

ਅਸੀਂ ਹਰ ਇਕ ਵਸਤੂ ਨੂੰ "ਸਾਹਿਬ" ਲਗਾ ਕੇ ਇੰਨਾਂ ਭਰਮਾ ਦਿੱਤਾ ਹੈ, ਕਿ ਭੋਲਾ (ਮੂਰਖ) ਸਿੱਖ, ਹਰ ਇਕ ਉਸ ਵਸਤੂ ਜਿਸ ਪਿਛੇ "ਸਾਹਿਬ" ਲਗਾ ਹੈ, ਉਸਨੂੰ ਮੱਥੇ ਟੇਕੀ ਜਾ ਰਿਹਾ ਹੈ, ਜਿਵੇਂ ਨਿਸ਼ਾਨ ਸਾਹਿਬ, ਪੀੜ੍ਹਾ ਸਾਹਿਬ, ਚੌਰ ਸਾਹਿਬ, ਭੋਰਾ ਸਾਹਿਬ, ਪਲੰਘ ਸਾਹਿਬ... ਹੋਰ ਤੇ ਹੋਰ ਅਖੌਤੀ ਜਥੇਦਾਰਾਂ ਨੂੰ "ਸਿੰਘ ਸਾਹਿਬ" ਆਦਿ ਕਹਿ ਕਹਿ ਕੇ ਗੁਰੂ ਵਲੋਂ ਦਰਸਾਏ "ਸਾਹਿਬ ਮੇਰਾ ਏਕੋ ਹੈ", ਦੇ ਸਿਧਾਂਤ ਨੂੰ ਭੁੱਲ ਚੁਕਾ ਹੈ।

ਰੱਬਾ ਰੱਬਾ ਮੀਂਹ ਵਰਸਾ, ਸਿੱਖਾਂ ਦੀ ਝੋਲ਼ੀ ਥੋੜੀ ਜਿਹੀ ਅਕਲ ਪਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top