20 ਮਈ 2011
ਸ਼ੁਕਰਵਾਰ ਨੂੰ ਯੂ.ਕੇ.
ਦੇ ਅਮਰ ਰੇਡਿਓ 'ਤੇ ਸ਼ਾਮ
ਦੇ 8 ਵਜੇ "ਡੇਰਾਵਾਦ"
ਵਿਸ਼ੇ ਉਪਰ
ਵਿਚਾਰ ਚਰਚਾ ਹੋਵੇਗੀ, ਜਿਸ ਵਿੱਚ ਟਾਈਗਰ ਜੱਥਾ ਯੂ.ਕੇ.
ਧਰਮ ਪ੍ਰਚਾਰ ਕਮੇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਤੋਂ ਵਿਦਵਾਨ ਵਿਚਾਰ ਵਟਾਂਦਰਾ ਕਰਨਗੇ।
ਸਾਰੇ ਯੂ.ਕੇ ਅਤੇ ਯੁਰਪ ਦੇ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ,
ਕਿ ਉਸ ਦਿਨ ਇਸ ਪ੍ਰੋਗਰਾਮ ਨੂੰ ਜ਼ਰੂਰ ਸਰਵਣ ਕਰਨ ਅਤੇ ਆਪਣੇ ਵਿਚਾਰ ਵੀ ਰੱਖਣ। ਫੋਨ ਕਰਨ ਲਈ:
SKY CHANNEL 0168
Phone Studio: 0044 208 843 0555 (To take part
in discussion)
Phone Reception: 0044 208 843 0999
http://www.amarradio.org or
http://www.amarradio.co.uk (On
Line) |