Share on Facebook

Main News Page

ਵਿਭਚਾਰੀ ਟਕਸਾਲੀ ਬਲਬੀਰ ਸਿੰਘ ਦੀ ਅਸ਼ਲੀਲ ਹਰਕਤ ਦੇ ਖਿਲਾਫ ਸ੍ਰ. ਦਲਜੀਤ ਸਿੰਘ ਨਿਰਮਲਾ ਾ ਬਿਆਨ

17 July 2010 ਨੂੰ ਪ੍ਰਕਾਸ਼ਿਤ ਖਬਰ "ਵਿਭਚਾਰੀ ਕਾਲਕਾ ਗ੍ਰੰਥ ਦੇ ਵਿਭਚਾਰੀ ਟਕਸਾਲੀ ਉਪਾਸ਼ਕ, ਅਖੌਤੀ ਪ੍ਰਚਾਰਕ ਬਲਬੀਰ ਸਿੰਘ ਵਲੋਂ ਯੂ.ਕੇ. ਵਿੱਚ ਇੱਕ ਸਿੱਖ ਬੀਬੀ ਨਾਲ ਅਸ਼ਲੀਲ ਹਰਕਤ"

ਵਿਭਚਾਰੀ ਟਕਸਾਲੀ ਬਲਬੀਰ ਸਿੰਘ ਦੀ ਅਸ਼ਲੀਲ ਹਰਕਤ ਦੇ ਖਿਲਾਫ ਸ੍ਰ. ਦਲਜੀਤ ਸਿੰਘ ਨਿਰਮਲਾ ਦਾ ਬਿਆਨ

ਅਖੌਤੀ ਕਥਾਵਾਚਕ ਬਲਵੀਰ ਟਕਸਾਲੀ ਜੋ ਕਿ ਚਰਿਤਰਹੀਣ ਸ਼ਖਸ ਹੈ। ਇਸ ਦੀਆਂ ਕਰਤੂਤਾਂ ਕਾਰਨ ਇੰਗਲੈਂਡ ਦੇ ਸੂਝਵਾਨ ਪ੍ਰਬੰਧਕਾਂ ਨੇ ਇਸ ਨੂੰ ਗੁਰੂਘਰਾਂ ਵਿੱਚ ਕਥਾ ਕਰਨ ਤੋਂ ਜੁਲਾਈ 2010 ਤੋਂ ਬੰਦ ਕੀਤਾ ਹੋਇਆ ਹੈ। ਜਿਸਦਾ ਜੀਵਨ ਗੁਰਮਤਿ ਤੋਂ ਹੀਣਾ ਹੈ, ਸੁਹ ਲੋਕਾਂ ਨੂੰ ਕੀ ਗੁਰਮਤਿ ਦਾ ਉਪਦੇਸ਼ ਦੇਵੇਗਾ ਜਾਂ ਅਸੀਂ ਕੀ ਆਸ ਕਰਦੇ ਹਾਂ ਇਹਨਾਂ ਲੋਕਾਂ ਤੋਂ, ਫਿਰ ਇਹ ਕਨੇਡਾ ਗਿਆ ਉਥੇ ਛਿੱਤਰ ਖਾ ਕੇ ਦੂਜੇ ਦਿਨ ਇੰਗਲੈਂਡ ਭੱਜ ਕੇ ਆ ਗਿਆ। ਹੁਣ ਪਤਾ ਲੱਗਾ ਹੈ ਯੁਰਪ ਵਿੱਚ ਹੱਥ ਪੈਰ ਮਾਰਦਾ ਫਿਰਦਾ ਹੈ, ਇਸ ਨੂੰ ਗੁਰੂ ਘਰ ਕਥਾ ਕਰਨ ਦੇਣ ਤੋਂ ਪਹਿਲਾਂ ਇਸ ਦੀ ਅਸਲੀਅਤ ਜਾਣਨੀ ਜ਼ਰੂਰੀ ਹੈ।

ਨਿਊਯਾਰਕ ਅਮਰੀਕਾ ਜਿਸ ਗੁਰੂ ਘਰ ਇਹ ਕਥਾ ਕਰਦਾ ਰਿਹਾ, ਉਸ ਗੁਰਦੁਆਰੇ ਰਾਤ ਨੂੰ ਇਹ ਅਖੌਤੀ ਕਥਾਵਾਚਕ ਬਲਵੀਰ ਤੇ ਇਸ ਦਾ ਇੱਕ ਹੋਰ ਸਾਥੀ ਟਕਸਾਲੀ, ਜਿਸ ਦਾ ਨਾਮ ਅਸੀਂ ਨਹੀਂ ਲਿਖ ਰਹੇ, ਨੇ ਉਥੇ ਦੇ ਗ੍ਰੰਥੀ ਸਿੰਘ, ਮੌਕੇ ਦੇ ਗਵਾਹ ਹਨ। ਲੋੜ ਪੈਣ 'ਤੇ ਉਸ ਦਾ ਫੋਨ ਤੇ ਨਾਮ ਸੰਗਤ ਨੂੰ ਦਿੱਤਾ ਜਾਵੇਗਾ।

ਇਸ ਦੀਆਂ ਲੜਕੀਆਂ ਦੀ ਉਮਰ ਦੀ ਬੀਬੀ, ਜਿਸ ਨੂੰ ਇਹ ਭੈਣ ਕਹਿੰਦਾ ਸੀ, ਮੌਕਾ ਮਿਲਣ 'ਤੇ ਇੱਜ਼ਤ ਨੂੰ ਹੱਥ ਪਾਉਣ ਤੋਂ ਵੀ ਸੰਕੋਚ ਨਹੀਂ ਕਰਦਾ। ਕਥਾ ਵਿੱਚ ਸੰਗਤ ਨੂੰ ਦੱਸਦਾ ਹੈ ਕਿ "ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾ ਧੀਆਂ ਜਾਣੈ॥" ਕੀ ਇਹ ਉਪਦੇਸ਼ ਇਸ 'ਤੇ ਲਾਗੂ ਨਹੀਂ ਹੁੰਦਾ। ਜੇ ਅਸੀਂ ਸੱਚਾਈ ਸੰਗਤ ਨੂੰ ਦੱਸੀ ਹੈ ਕਿ ਇਸਦਾ ਜੀਵਨ ਇਹੋ ਜਿਹਾ ਹੈ, ਇਹ ਚੱਰਿਤਰਹੀਣ ਲੂਣਹਰਾਮੀ ਹੈ, ਤਾਂ ਇਹ ਸਾਨੂੰ ਆਰ.ਐਸ.ਐਸ ਦੇ ਏਜੰਟ ਤੇ ਹਿੰਦੂ ਕਹਿੰਦਾ ਹੈ। ਕੀ ਆਰ.ਐਸ.ਐਸ ਤੇ ਹਿੰਦੂਆਂ ਦੀ ਇੱਜ਼ਤਾਂ ਨੂੰ ਹੱਥ ਪਾਉਣਾ, ਗੁਰਮਤਿ ਹੈ, ਜਾਂ ਇਹਨਾਂ ਨੂੰ ਖੁੱਲ ਹੈ। ਜਿਹਨਾਂ ਘਰ ਵਿੱਚ ਆਪਣੇ ਸੰਤਾਂ ਦਾ ਵਾਸਤਾ ਪਾਕੇ ਪਰਸ਼ਾਦੇ ਛਕਦੇ ਨੇ, ਉਸ ਦਾ ਲੂਣ ਹਰਾਮ ਕਰਦੇ ਇਹ ਆਪਣੇ ਆਪ ਨੂੰ ਕਿੱਡਾ ਕੁ ਪੰਥ ਰਤਨ ਸਮਝਦਾ ਹੈ, ਜਿਹੜਾ ਇਸ 'ਤੇ ਇਲਜ਼ਾਮ ਲਾਉਣਾ ਹੈ। ਇਹ ਦੱਸੇ ਇਹ ਜਿਨ੍ਹਾਂ ਨੂੰ ਇਹ ਆਰ.ਐਸ.ਐਸ ਆਖਦਾ ਹੈ, ਇਹ ਉਨ੍ਹਾਂ ਦੇ ਘਰ ਕੀ ਲੈਣ ਜਾਂਦਾ ਸੀ, ਅਸੀਂ ਸਬੂਤ ਦੇਵਾਂਗੇ।

ਅਸੀਂ ਮੀਡੀਏ ਦੇ ਧੰਨਵਾਦੀ ਹਾਂ, ਖਾਸ ਕਰਕੇ ਖਾਲਸਾ ਨਿਊਜ਼ ਦੇ, ਜਿਨ੍ਹਾਂ ਸਾਰੀ ਸੱਚਾਈ ਸਿੱਖ ਸੰਗਤ ਸਾਹਮਣੇ ਲੈ ਕੇ ਆਂਦੀ ਹੈ। ਜੇ ਕਿਸੇ ਨੂੰ ਅਜੇ ਵੀ ਸੰਕਾ ਹੈ, ਉਹ ਇੰਗਲੈਂਡ ਦੇ ਗੁਰੂਘਰ ਦੇ ਪ੍ਰਬੰਧਕਾਂ, ਟੀ.ਵੀ ਚੈਨਲਾਂ ਤੇ ਅਖਬਾਰਾਂ ਦੇ ਐਡੀਟਰਾਂ ਤੋਂ ਪੜਤਾਲ ਕਰਕੇ, ਬਲਵੀਰ ਟਕਸਾਲੀ ਨੂੰ ਗੁਰੂ ਘਰ ਵਿੱਚ ਕਥਾ ਕਰਨ ਦੇਣਾ, ਛੇਤੀ ਹੀ ਅਸੀਂ ਖਾਲਸਾ ਨਿਊਜ਼ 'ਤੇ ਵੀਡੀਓ ਇੰਟਰਵੀਊ ਰਾਹੀਂ ਵੀ, ਸੰਗਤਾਂ ਨੂੰ ਇਸ ਸ਼ਖਸ ਤੋਂ ਸੁਚੇਤ ਰਹਿਣ ਦੀ ਅਪੀਲ ਕਰਾਂਗੇ।

ਦਾਸ: ਦਲਜੀਤ ਸਿੰਘ ਯੂ.ਕੇ.

Mob: 07877681305

4 Trafalgar Road
Oldbury Tiyidale B691RH
West Midlands
England


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top