Share on Facebook

Main News Page

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਸ਼ਿਕਾਗੋ ਵਿਚ ਆਇਆ ਹੈ, ਦੋ ਦਿਨ ਸਿਰਫ ਮੋਟਲ ਵਾਲੇ ਬਾਬੇ ਦਲਜੀਤ ਦੇ ਡੇਰੇ ਵਿੱਚ ਰਿਹਾ

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਜਿਹੜੇ ਆਪਣੇ ਦੌਰੇ ਤੇ ਅਮੇਰਿਕਾ ਦੇ ਸਾਹਿਰ ਸ਼ਿਕਾਗੋ ਵਿਚ ਆਇਆ ਹੈ, ਦੋ ਦਿਨ ਸਿਰਫ ਮੋਟਲ ਵਾਲੇ ਬਾਬੇ ਦਲਜੀਤ ਦੇ ਡੇਰੇ ਵਿਚ ਰਿਹਾ ....ਜਦੋ ਕਿ ਇਥੋ ਦਾ ਸਭ ਤੋ ਵੱਡਾ ਗੁਰੂ ਘਰ ਪ੍ਲਾਟੈਨ ਵਿਚ ਹੈ, ਜਿਥੇ ਅਖੌਤੀ ਜਥੇਦਾਰ ਨੇ ਆਉਣ ਦੀ ਹਿੰਮਤ ਨਹੀਂ ਦਿਖਾਈ ਤੇ ਲੁਕ ਲੁਕ ਕੇ ਮੋਟਲ ਵਾਲੇ ਦੇ ਡੇਰੇ ਵਿਚ ਹੀ ਡੇਰੇ ਲਾਏ ਹਨ ...ਜਿਹੜਾ ਅਖੌਤੀ ਸੰਤ ਮੋਟਲ ਵਿਚ ਇਕ ਪਰਾਈ ਔਰਤ ਨਾਲ ਰੰਗਰਲੀਆਂ ਮਨਾਉਂਦਾ ਫੜਿਆ ਗਿਆ ਹੋਵੇ, ਓਸ ਨੂੰ ਪੰਥ ਵਿਚੋਂ ਛੇਕਣ ਦੀ ਬਜਾਏ, ਇਹ ਜਥੇਦਾਰ ਇਹਨਾਂ ਦੀ ਮੇਹਮਾਨਨਵਾਜ਼ੀ ਦਾ ਲੁਤ੍ਫ਼ ਉਠਾ ਰਹੇ ਹਨ .......ਹੁਣ ਇਸ ਅਖੌਤੀ ਜਥੇਦਾਰ ਨੂ ਪੰਥ ਵਿਚੋ ਕੌਣ ਛੇਕੁਗਾ .............ਹੁਣ ਫੈਸਲਾ ਸੰਗਤ ਨੇ ਕਰਨਾ ਹੈ, ਕੀ ਇਹ ਕਾਇਰ ਜਥੇਦਾਰ ਅਖਵਾਉਣ ਦਾ ਹਕਦਾਰ ਹੈ?

ਫਿਟ ਲਾਹਨਤ ਹੈ ਐਸੇ ਅਖੌਤੀ ਜਥੇਦਾਰ ਨੂੰ...

ਟਾਈਗਰ ਜਥਾ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top