Share on Facebook

Main News Page

ਦਸਤਾਰ ਲਾਹੁਣ ਵਾਲੇ ਐਸਪੀ ਅਤੇ ਠਾਣੇਦਾਰ ਤੇ ਪਰਚਾ ਹੋਵੇਗਾ

ਚੰਡੀਗੜ੍ਹ : ਸਿੱਖ ਨੌਜਵਾਨ ਦੀ ਪੱਗ ਉਤਾਰਨ ਦੇ ਦੋਸ਼ੀ ਐਸ ਪੀ ਅਤੇ ਮੁਹਾਲੀ ਦੇ ਐਸ ਐਚ ਓ ਖਿਲਾਫ਼ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ਼ ਹੋਵੇਗਾ। ਇਹ ਫੈਸਲੇ ਉਪ ਮੁੱਖ ਮੰਤਰੀ ਵੱਲੋਂ ਲਿਆ ਗਿਆ।

ਪੰਜਾਬ ਦੇ ਗ੍ਰਹਿ ਸਕੱਤਰ ਵੱਲੋਂ ਜਾਂਚ ਰਿਪੋਰਟ ਅਤੇ ਇਸ ਘਟਨਾ ਦੀ ਵੀਡਿਓ ਦੀ ਪੜਤਾਲ ਮਗਰੋਂ ਉਪ ਮੁੱਖ ਮੰਤਰੀ ਨੂੰ ਮਾਮਲੇ ਵਿੱਚ ਦੋਸ਼ੀ ਪੁਲੀਸ ਵਾਲਿਆਂ ਪਰੀਤਮ ਸਿੰਘ ਐਸ ਪੀ ਮੁਹਾਲੀ ਅਤੇ ਕੁਲਭੁਸ਼ਣ ਸ਼ਰਮਾ ਐਸ ਐਚ ਓ ਖਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਸਿਫਾਰਸ ਕੀਤੀ ਸੀ । ਰਾਜ ਸਰਕਾਰ ਵੱਲੋਂ ਇਹਨਾਂ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਹੇਠ 295-ਏ ਦਾ ਮਾਮਲਾ ਦਰਜ਼ ਕੀਤਾ ਜਾਵੇਗਾ।

Source: Punjabi News Online


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top