Main News Page
ਰਵਿਦਾਸੀਆਂ ਦੇ ਵੱਧਦੇ ਹੌਂਸਲੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਵਿਦਾਸੀਆਂ ਵਲੋਂ ਆਪਣੇ ਰਵਿਦਾਸ ਭਵਨਾਂ ਤੋਂ ਚੁੱਕਣ ਉਪਰੰਤ ਹੁਣ, ਨਫਰਤ ਹੋਰ ਫੈਲਦੀ ਹੋਈ। ਇਸ ਵੀਡਿਓ 'ਚ ਦੇਖ ਸਕਦੇ ਹੋ, ਕਿਸ ਤਰਾਂ ਭੂਤਰੀ ਹੋਈ ਮੰਢੀਰ ਨੇ ਨਿਸ਼ਾਨ ਸਾਹਿਬ ਦੇ ਉਪਰੋਂ ਖੰਡਾ ਲਾਹ ਕੇ ਸੁਟਿਆ ਤੇ ਫਿਰ ਸੋਹੰ ਦਾ ਚਿੰਨ੍ਹ ਲਗਾ ਦਿੱਤਾ। ਇਹ ਹੈ ਪੰਜਾਬ ਦੀ ਹਾਲਤ। ਕਦੇ ਸਾਡੀ ਦਸਤਾਰ ਜਬਰਦਸਤੀ ਉਤਾਰੀ ਜਾਂਦੀ ਹੈ, ਕਦੇ ਸ਼ਰੀਰਕ ਹਮਲੇ ਹੁੰਦੇ ਹਨ, ਉਹ ਦਿਨ ਦੂਰ ਨਹੀਂ, ਜਦੋਂ ਇੱਕ ਵੀ ਸਿੱਖ ਪੰਜਾਬ 'ਚ ਨਹੀਂ ਦਿਖੇਗਾ।
ਇਹ ਸਭ ਹੋ ਰਿਹਾ, ਕਿਓਂਕਿ ਸਿੱਖ ਦੀ ਅਣਖ ਮਰ ਚੁਕੀ ਹੈ, ਸਿਰਫ ਦਿਖਾਵੇ ਦਾ ਸਿੱਖ ਰਹਿ ਗਿਆ ਹੈ ਜੋ, ਸਿਰਫ ਗੁਰਦੁਆਰੇ ਲੰਗਰ ਖਾਣ ਦਾ ਆਦੀ ਹੋ ਕੇ, ਗੁਰੂ ਦੀ ਸਿੱਖਿਆ ਭੁੱਲ ਚੁਕਿਆ ਹੈ, ਮਰੀ ਹੋਈ ਕੌਮ ਦੀ ਇਹੀ ਹਾਲਤ ਹੁੰਦੀ ਹੈ। ਸਿਰਫ ਆਪਣੇ ਇਤਿਹਾਸ ਦੀਆਂ ਕੁਰਬਾਨੀਆਂ ਚੇਤੇ ਕਰ ਕੇ ਕੁੱਝ ਨਹੀਂ ਬਣਨਾ, ਉਹ ਸਿੱਖ ਤਾਂ ਆਪ ਕੁਰਬਾਨੀ ਕਰ ਗਏ, ਕਿੰਨਾਂ ਚਿਰ ਉਨ੍ਹਾਂ ਦੀਆਂ ਕੁਰਬਾਨੀਆਂ ਸਹਾਰੇ ਦਿਨ ਕਢੋਗੇ? ਆਪ ਕੁੱਝ ਕਰੋ ਜਾਂ ਖਤਮ ਹੋ ਜਾਵੋਗੇ।
ਸੰਪਾਦਕ ਖਾਲਸਾ ਨਿਊਜ਼
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details....