Share on Facebook | ||||||
ਪੰਜਾਬ ਪੁਲਿਸ ਦੇ ਡੀ.ਜੀ.ਪੀ ਪੀ.ਐਸ ਗਿੱਲ ਅਨੁਸਾਰ, ਮੁਹਾਲੀ 'ਚ ਪਗੜੀ ਜਾਣਬੁੱਝ ਕਿ ਨਹੀਂ ਉਤਾਰੀ, ਆਪੇ ਉਤਰ ਗਈ
|
||||||
ਡੀ.ਜੀ.ਪੀ ਨੇ ਕਿਹਾ ਕਿ ਸਰਕਾਰ ਨੇ ਮਾਮਲੇ ਜਾਂਚ ਦੇ
ਹੁਕਮ ਦਿੱਤੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਦੀ ਉਹ ਕੁਝ ਕਹਿਣ ਦੀ ਸਥਿਤੀ ਵਿਚ ਹੋਣਗੇ। ਵਰਣਨਯੋਗ
ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਕ੍ਰਿਕਟ ਮੈਚ 30 ਮਾਰਚ
2011 ਨੂੰ ਖੇਡਿਆ ਗਿਆ ਸੀ। ਡੀ.ਜੀ.ਪੀ ਸਾਹਿਬ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਾਂਚ ਕਰਾਉਣ ਦੀ ਲੋੜ ਨਹੀਂ, ਯੂ.ਟਿਊਬ ਤੇ ਵੀਡੀਓ ਜ਼ਰੂਰ ਦੇਖੋ
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |