Share on Facebook

Main News Page

ਟਾਈਗਰ ਜੱਥਾ ਵੱਲੋਂ ਸਿੱਖ ਵਿਦਿਆਰਥੀਆਂ ਅਤੇ ਸਿੱਖ ਯੂਥ ਵਾਸਤੇ ਇਕ ਲਾਸਾਨੀ ਗੁਰਮਤਿ ਟਰੇਨਿੰਗ ਕੈਂਪ

Tiger Jatha will hold a unique Gurmat Training Camp for the Sikh Students & Sikh Youth
 

22 ਅਪ੍ਰੈਲ ਦੁਪਹਿਰ ਤੋਂ 24 ਅਪ੍ਰੈਲ 2011 ਦੁਪਹਿਰ ਤਕ ਗੁਰੁ ਗੋਬਿੰਦ ਸਿੰਘ ਕਾਲਜ, ਚਿਗਵੈਲ ਵਿਚ ਲਾਇਆ ਜਾ ਰਿਹਾ ਹੈ।

ਇਸ ਵਿਚ ਪ੍ਰਸਿੱਧ ਵਿਦਵਾਨ ਕੈਂਪਰਾਂ ਨੂੰ ਸਿੱਖ ਫ਼ਲਸਫ਼ਾ, ਇਤਿਹਾਸ, ਕਲਚਰ, ਗੁਰਬਾਣੀ ਸਬੰਧੀ  ਕੀਮਤੀ ਜਾਣਕਾਰੀ ਦੇ ਕੇ ਨਿਹਾਲ ਕਰਨਗੇ।

ਪ੍ਰੋਗਰਾਮ:

- ਸ਼ੁਕਰਵਾਰ (3 ਵਜੇ ਤੋਂ) ਰਜਿਸਟਰੇਸ਼ਨ, ਫ਼ਿਲਮ, ਕੈਂਪ ਫ਼ਾਇਰ
- ਸ਼ਨੀਵਾਰ (ਸਵੇਰੇ 8 ਵਜੇ ਤੋਂ) 4 ਲੈਕਚਰ; ਸਵਾਲ-ਜਵਾਬ ਸੈਸ਼ਨ, ਖੇਡਾਂ, ਕੈਂਪ ਫ਼ਾਇਰ
- ਐਤਵਾਰ (ਸਵੇਰੇ 8 ਵਜੇ ਤੋਂ) 2 ਲੈਕਚਰ; ਈਨਾਮਾਂ ਦੀ ਵੰਡ, ਵਿਦਾਇਗੀ 2 ਵਜੇ

ਬੈਸਟ ਕੈਂਪਰ (ਮੁੰਡਾ ਤੇ ਕੁੜੀ) ਨੂੰ ਕੰਪਿਊਟਰ (ਨੈਟਬੁਕ) ਦਾ ਈਨਾਮ ਮਿਲੇਗਾ, ਵਧੀਆ ਪੇਸ਼ਕਾਰੀ, ਵਧੀਆ ਸਵਾਲ, ਜਥੇਬੰਦਕ ਰੋਲ, ਸੇਵਾ, ਡਸਿਪਲਨ, ਸੰਜੀਦਗੀ ਵਗ਼ੈਰਾ ਦੇ ਵੀ ਕਈ ਈਨਾਮ ਦਿੱਤੇ ਜਾਣਗੇ।

ਗਿਣਤੀ ਦੀਆਂ ਸੀਟਾਂ ਹਨ; ਸਿਰਫ ਪਹਿਲੇ 100 ਫਾਰਮ ਹੀ ਲਏ ਜਾਣਗੇ।

ਸੰਪਰਕ ਵਾਸਤੇ:
ਪ੍ਰਭਦੀਪ ਸਿੰਘ, ਪਰਗਨ ਸਿੰਘ
07533801776, 07973658169

from 22 April 2011, 3 p.m. to 24 April 2011, 2 p.m. at
Guru Gobind Singh College, Chigwell (Roding Lane, Chigwell IG7 6BQ)

Renowned scholars of Sikhism will enlighten the campers with knowledge of Sikh philosophy, history, culture and Gurbani.

Programme
- Friday 22 April 2011 (from 3 p.m.) Registration Film camp fire
- Saturday 23 April 2011 (from 8 a.m.) 4 Lectures, Question-answers session; Sports; camp fire
- Sunday 24 April 2011 (from 8 a.m.) 2 Lectures Prizes (12.00 noon); Farewell:2.p.m.

Best male and female camper prizes = NET BOOKs
Several other prizes for best performance, best question, organizational role, sewa, discipline, commitment etc.

Limited seats; only first 100 forms to be accepted;

for enrolment contact:

Prabhdeep Singh, Pargan Singh
07533801776, 07973658169


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top