Share on Facebook

Main News Page

ਫਰੈਜ਼ਨੋ ਕੈਲੇਫੋਰਨੀਆ ਵਿਖੇ ਹੋਏ ਕੀਰਤਨ ਸਮਾਗਮ ਦੀਆਂ ਕੁੱਝ ਹੋਰ ਝਲਕੀਆਂ

ਇਸ ਕੀਰਤਨ ਸਮਾਗਮ ਵਿੱਚ ਵੀਰ ਗੁਰਮੀਤ ਸਿੰਘ ਸਿੰਘ ਸਭਾ ਯੂ ਐਸ ਏ ਵਾਲੇ ਬਲਜੀਤ ਸਿੰਘ ਦੁਪਾਲਪੁਰ, ਭਾਈ ਅਵਤਾਰ ਸਿੰਘ ਮਿਸ਼ਨਰੀ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਬਲਵਿੰਦਰ ਸਿੰਘ ਸੈਨਹੋਜੇ, ਕੁਲਵੰਤ ਸਿੰਘ ਮਿਸ਼ਨਰੀ, ਖੁੰਢ ਚਰਚਾ ਡਾਟਕਾਮ ਵਾਲੇ ਚੰਨੇ ਹੋਰੀਂ, ਕਨੇਡਾ ਤੋਂ ਪੰਜਾਬੀ ਤਹਿਲਕਾ ਡਾਟ ਕਾਮ, ਰੇਡੀਓ ਸ਼ਾਨ-ਏ-ਵਤਨ ਵਾਲੇ ਵੀਰ ਵੀ ਉਚੇਚੇ ਤੌਰ ਤੇ ਆਏ ਹੋਏ ਸਨ। ਇੰਡਿਆਨਾ ਤੋਂ ਆਏ ਨੌਜਵਾਨ ਨਾਵਲਕਾਰ ਅਮਰਦੀਪ ਸਿੰਘ ਅਮਰ ਹੋਰਾਂ ਵੀ ਪ੍ਰੋਫੈਸਰ ਸਾਹਿਬ ਨਾਲ ਵਿਸ਼ੇਸ਼ ਇੰਟਰਵਿਊ ਕੀਤੀ।

15-20 ਦਸਮ ਗ੍ਰੰਥੀ ਵੀ ਇਸ ਕੀਰਤਨ ਸਮਾਗਮ 'ਚ ਵਿਘਨ ਪਾਉਣ ਆਏ ਸੀ, ਪਰ ਪ੍ਰਬੰਧਕਾਂ ਵਲੋਂ ਸੁਰਖਿਆ ਦੇ ਖਾਸ ਇੰਤਜ਼ਾਮ ਵੀ ਕੀਤੇ ਗਏ, ਜਿਸ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰੇ, ਕਿਉਂਕਿ ਇਹ ਅਖੌਤੀ ਦਸਮ ਗ੍ਰੰਥੀ, ਜੋ ਦਿਖਣ ਨੂੰ ਤਾਂ ਸਿੱਖ ਲੱਗਦੇ ਨੇ, ਪਰ ਹਨ, ਸਿੱਖੀ ਦੇ ਕੱਟੜ ਦੁਸ਼ਮਨ। ਪੁਲਿਸ ਨੇ ਇਨ੍ਹਾਂ ਨੂੰ ਬਾਹਰ ਹੀ ਰੋਕੇ ਰੱਖਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top