Share on Facebook

Main News Page

ਪ੍ਰ. ਦਰਸ਼ਨ ਸਿੰਘ ਜੀ 4, 5 ਅਤੇ 6 ਮਾਰਚ ਨੂੰ ਫਰਿਜਨੋ ਕੈਲੀਫੋਰਨੀਆ, ਅਮਰੀਕਾ ਵਿਖੇ ਕੀਰਤਨ ਸਮਾਗਮਾਂ 'ਚ ਹਾਜ਼ਰੀ ਭਰਨਗੇ

Gurudwara Sahib Singh Sabha Fresno
2604 East Dakota Ave. Fresno, CA 93726

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥

ਗੁਰਬਾਣੀ ਜੇ ਚਾਨਣ ਹੈ, ਤਾਂ ਮੈਂ ਹਨੇਰੇ ਵਿਚ ਕਿਉਂ? ਗੁਰਬਾਣੀ ਜੇ ਰਾਹ ਦਸਦੀ ਹੈ, ਤਾਂ ਮੈਂ ਠੋਕਰਾਂ ਕਿਉਂ ਖਾ ਰਿਹਾ ਹਾਂ? ਗੁਰਬਾਣੀ ਜੇ ਸੀਤਲਤਾ ਦਿੰਦੀ ਹੈ ਤਾਂ ਮੇਰੀ ਜਿੰਦਗੀ ਵਿਚ ਤਪਸ਼ ਕਿਉਂ?

ਆਉ ਵਿਚਾਰ ਕਰੀਏ, ਸਮਝੀਏ ਅਤੇ ਇਕੁ ਨਾਲ, ਇਕੁ ਹੋਈਏ।

ਸਿੱਖ ਜਗਤ ਦੀ ਉਘੀ ਸਖਸ਼ੀਅਤ  ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ 4, 5 ਅਤੇ 6 ਮਾਰਚ ਨੂੰ ਗੁਰਬਾਣੀ ਕੀਰਤਨ ਅਤੇ ਵਿਆਖਿਆ ਰਾਂਹੀ FRESNO VALLEY  ਦੀਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ।

Programs at Gurudwara Singh Sabha Fresno

March 4th Friday 6:00PM to 8:00PM

March 5th Saturday 11:00AM to 1:30PM

 

Program at Gurudwara Sikh Center Selma Highland Ave.

March 5th Saturday 6:00PM to 8:00PM

Program at Gurudwara Pacific Coast Caruthers

March 6th Sunday 11:00AM to 1:30PM –  Sewa by Punjab Sports club

ਸਮੂੰਹ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਆਓ ਆਪਣੇ ਪਰਿਵਾਰ ਸਮੇਤ, ਗੁਰਬਾਣੀ ਵਿਚਾਰ ਦਰਬਾਰਾਂ ਵਿਚ ਹਾਜ਼ਰੀਆਂ ਭਰਕੇ ਇਕੁ ਨਾਲ, ਇਕੁ ਹੋਈਏ ਜੀ॥
For more information please call ਗੁਰਪ੍ਰੀਤ ਸਿੰਘ ਮਾਨ (559) 779-2286


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top