Share on Facebook

Main News Page

ਦਸਮ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਵਿੱਚੋਂ ਬ੍ਰਹਮਗਿਆਨ ਦੇਣ ਵਾਲਾ ਗੁਰਪ੍ਰੀਤ ਸਿੰਘ ਕੈਲੇਫੋਰਨੀਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਟੀਕਾਕਾਰ ਨਾਲ ਸਹਿਮਤ ਨਹੀਂ

ਸਮੂੰਹ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ, ਇਸ ਦਸਮ ਗ੍ਰੰਥੀ ਗੁਰਪ੍ਰੀਤ ਦੀਆਂ ਚੋਪੜੀਆਂ ਗੱਲਾਂ ਤੋਂ ਸਾਵਧਾਨ ਰਹਿਣ। ਇਹ ਲਾਂਬੇ ਵਰਗਾ ਸ਼ਾਤਿਰ ਖਿਡਾਰੀ ਹੈ। ਇਸਨੂੰ ਗੁਰੂ ਗ੍ਰੰਥ ਸਾਹਿਬ 'ਚ ਗਲਤੀਆਂ ਲਭਦੀਆਂ ਹਨ ਅਤੇ ਦਸਮ ਗ੍ਰੰਥ ਚੋਂ ਬ੍ਰਹਮ ਗਿਆਨ। 

ਰੇਡਿਓ ਸ਼ੇਰੇ ਪੰਜਾਬ 'ਤੇ ਦਸਮ ਗ੍ਰੰਥੀ ਕਸ਼ਮੀਰ ਸਿੰਘ ਦੇ ਭਜਣ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਕਾਰਵਾਈ ਜਾਰੀ ਰਖੀ।

>> ਸੁਣੋ, ਜੋ ਇਸਨੇ ਰੇਡਿਓ 'ਤੇ ਕਿਹਾ ਅਤੇ ਜੋ ਜਾਗਰੂਕ ਸਿੱਖਾਂ ਨੇ ਇਸ ਨੂੰ ਸਵਾਲ ਕੀਤੇ<<

ਟਾਈਗਰ ਜੱਥਾ ਯੂ.ਕੇ. ਵਲੋਂ ਇਸ ਅਖੌਤੀ ਵਿਦਵਾਨ ਦੀ ਝਾੜ ਝੰਬ

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top