Share on Facebook

Main News Page

ਇਹ ਹੈ ਸਿੱਖਾਂ ਦੀ ਤ੍ਰਾਸਦੀ..., ਸਿੱਖ ਨਸਲਕੁਸ਼ੀ ਦੇ ਮਾਮਲੇ ਦੀਆਂ ਜਾਂਚ ਕਮੇਟੀਆਂ ਦੇ ਨੁਮਾਇੰਦੇ, ਕੀ ਸਿੱਖਾਂ ਨੂੰ ਕੋਈ ਇੰਸਾਫ ਦੁਆ ਸਕਣਗੇ?

ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਜਾਂਚ ਕਮੇਟੀਆਂ ਦੇ ਨੁਮਾਇੰਦੇ, ਦੇਵੀ ਭਗਤ ਅਮਰਜੀਤ ਚਾਵਲਾ, ਜਿਨ੍ਹਾਂ ਨੇ ਪਿਛਲੇ ਦਿਨੀਂ, ਇੰਦਰਾ ਗਾਂਧੀ ਨੂੰ ਦਰਬਾਰ ਸਹਿਬ 'ਤੇ ਹਮਲਾ ਕਰਨ ਕਰਕੇ, ਦੁਰਗਾ ਦਾ ਖਿਤਾਬ ਦੇਣ ਵਾਲੀ ਭਾਜਪਾ ਦੀ ਜਿੱਤ 'ਤੇ ਲੱਡੂ ਵੰਡਣ ਵਾਲੇ, ਕੀ ਹਿੰਦੂਆਂ ਵਲੋਂ ਸਿੱਖਾਂ ਦੀ ਨਸਲਕੁਸ਼ੀ ਦਾ ਨਿਆਂ ਲੈ ਸਕਣਗੇ?

ਦਰਬਾਰ ਸਾਹਿਬ 'ਤੇ ਹਮਲੇ ਦੀ ਖੁਸ਼ੀ 'ਚ ਲੱਡੂ ਵੰਡਣ ਵਾਲੇ ਵਿਧਾਇਕਹਰੀਸ਼ ਰਾਏ ਢਾਡਾ, ਕੀ ਸਿੱਖਾਂ ਨੂੰ ਨਿਆਂ ਦੁਆ ਸਕਣਗੇ?
ਗੁਰੂ ਦੀ ਗੋਲਕ ਨੂੰ ਦੋਵੇਂ ਹਥੀਂ ਲੁੱਟਣ ਵਾਲੇ ਰਾਜਿੰਦਰ ਮਹਿਤਾ, ਇਸ ਮਾਮਲੇ ਲਈ ਸਮਾਂ ਕੱਢ ਸਕਣਗੇ?

ਕੀ ਸਿੱਖਾਂ ਕੋਲ਼ ਕੋਈ ਪੰਥ ਹਿਤੈਸ਼ੀ ਨਹੀਂ ਰਿਹਾ, ਜੋ ਇਨ੍ਹਾਂ ਸਰਕਾਰੀ ਪਿੱਠੂਆਂ ਤੋਂ ਪੰਥ ਦਾ ਖਹਿੜਾ ਛੁੜਾ ਸਕੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top