Share on Facebook

Main News Page

ਅਖੌਤੀ ਜਥੇਦਾਰ ਨੇ ਅਕਾਲ ਤਖ਼ਤ ਦੇ ਲੈਟਰ ਪੈਡ ਨੂੰ, ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਸਮਾਗਮਾਂ ਨੂੰ ਰੋਕਣ ਲਈ ਵਰਤ ਕੇ, ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ

ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਸਮਾਗਮ ਨੂੰ ਬੰਦ ਕਰਾਉਣ ਲਈ ਭੇਜੇ ਗਏ ਲੈਟਰ, ਜਿਨ੍ਹਾਂ ਦੀ ਪਰਵਾਹ ਨਾ ਕਰਦੇ ਹੋਏ ਗਣੇਸ਼ ਪੇਠ ਗੁਰਦੁਆਰਾ, ਪੁਨੇ 'ਚ ਪ੍ਰੋਗ੍ਰਾਮ ਵੀ ਹੋਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਓ ਜਥੇਦਾਰੋ, ਸ਼ਰਮ ਕਰੋ, ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਕੁੱਝ ਨਹੀਂ ਜੇ ਸੰਵਰਨਾ। ਤੁਹਾਡੀ ਸਿੱਖ ਸੰਗਤ 'ਚ ਕੋਈ ਔਕਾਤ ਨਹੀਂ, ਤੁਸੀਂ ਇਨ੍ਹਾਂ ਧਾਰਮਿਕ ਪਦਵੀਆਂ ਦੀ ਵੀ ਮੱਹਤਤਾ ਘਟਾ ਦਿੱਤੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ 'ਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਸਮਾਗਮ ਨੂੰ ਬੰਦ ਕਰਾਉਣ ਲਈ ਭੇਜਿਆ ਗਿਆ ਲੈਟਰ ਸ੍ਰੀ ਹਜ਼ੂਰ ਸਾਹਿਬ ਦੇ ਲੈਟਰ ਪੈਡ 'ਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਸਮਾਗਮ ਨੂੰ ਬੰਦ ਕਰਾਉਣ ਲਈ ਭੇਜਿਆ ਗਿਆ ਲੈਟਰ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top