Share on Facebook

Main News Page

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਉਰਮੇਲਾ ਵਿਖੇ ਗੁਰਮਤਿ ਵੀਚਾਰਾਂ ਕਰਨਗੇ

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ 'ਤੇ ਉਰਮੇਲੇ ਗੁਰਦੁਆਰੇ ਵਿਖੇ ਗੁਰੂ ਸ਼ਬਦ ਦੀ ਸੱਚਾਈ 'ਤੇ ਪਹਿਰਾ ਦੇਣ ਵਾਲੇ, ਪੰਥ ਦੇ ਮਹਾਨ ਕਥਾ ਵਾਚਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਆ ਰਹੇ ਹਨ, ਜੋ ਮਿਤੀ 14 ਫਰਵਰੀ ਤੋਂ 20 ਫਰਵਰੀ 2011 ਤੱਕ ਸ਼ਾਮ ਦੇ 07:30 ਤੋਂ ਲੈ ਕੇ 08:30 ਵਜੇ ਤੱਕ ਸੰਗਤਾਂ ਨੂੰ ਗੁਰੂ ਸ਼ਬਦ ਦੀ ਵੀਚਾਰ ਨਾਲ ਜੋੜਨਗੇ। ਸੋ ਸਾਰੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਸ਼ਬਦ ਨਾਲ ਜੁੜਨ ਦਾ ਉਪਰਾਲਾ ਕੀਤਾ ਜਾਵੇ ਅਤੇ ਆਪਣਾ ਜੀਵਨ ਗੁਰੂ ਉਪਦੇਸ਼ ਅਨੁਸਾਰ ਜੀਉਣ ਦੀ ਕੋਸ਼ਿਸ਼ ਕੀਤੀ ਜਾਵੇ।

ਉਰਮੇਲਾ ਗੁਰਦੁਆਰਾ ਕਮੇਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top