Share on Facebook

Main News Page

ਥਾਲੀ ਦੇ ਬੈਂਗਣ...

ਕੱਲ ਤੱਕ ਅਮਰਜੀਤ ਸਿੰਘ ਰੋਹਿਣੀ ਤੇ ਇੰਦਰਜੀਤ ਸਿੰਘ, ਅਕਾਲੀ ਦਲ ਯੂ.ਕੇ. ਦੇ ਜਸਜੀਤ ਸਿੰਘ ਟੋਨੀ ਦੇ ਨਾਲ ਸਨ, ਅੱਜ ਅਕਾਲੀ ਦਲ ਦਿੱਲੀ 'ਚ ਸ਼ਾਮਿਲ ਹੋ ਗਏ। ਸ਼ਾਬਾਸ਼, ਕਿਆ ਬਾਤ ਹੈ, ਹਾਲੇ ਥੋੜੇ ਹੀ ਮਹੀਨਿਆਂ ਪਹਿਲਾਂ ਹੀ ਇਹ ਦੋਨੋਂ, ਟੋਨੀ ਦੇ ਨਾਲ ਅਕਾਲ ਤਖਤ 'ਤੇ ਗਏ ਸੀ ਅਤੇ ਸਰਨੇ ਦੇ ਖਿਲਾਫ ਮੰਗ ਪੱਤਰ ਵੀ ਦਿੱਤਾ ਸੀ।

ਤੇ ਅੱਜ ਜਿਥੇ ਪਰਮਜੀਤ ਸਿੰਘ ਸਰਨਾ ਨੇ ਉਸੀ ਅਖੌਤੀ ਜਥੇਦਾਰ ਨੂੰ ਸਿਰੋਪਾ ਦਿੱਤਾ, ਤੇ ਇਹ ਦੋਵੇਂ ਵੀ ਅਕਾਲੀ ਦਲ ਦਿੱਲੀ 'ਚ ਸ਼ਾਮਿਲ ਹੋ ਗਏ। ਤੇ ਆਉਣ ਵਾਲੇ ਕਲ 'ਚ ਜੇ ਬਾਦਲ ਸਾਬ ਨੇ ਚਾਰ ਛਿੱਲੜ ਜ਼ਿਆਦਾ ਦਿਖਾ ਦਿੱਤੇ, ਤੇ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਜਾਣਗੇ... ਅਵਤਾਰ ਸਿੰਘ ਹਿੱਤ ਨਾਲ ਖੜੇ ਫੋਟੋ ਖਿਚਵਾ ਰਹੇ ਹੋਣਗੇ... ਇਨ੍ਹਾਂ ਨੂੰ ਦੇਖਕੇ ਇਕੋ ਅਖਾਣ ਯਾਦ ਆਉਂਦਾ ਹੈ "ਥਾਲੀ ਦੇ ਬੈਂਗਣ..."

ਸੰਪਾਦਕ ਖਾਲਸਾ ਨਿਊਜ਼

4 Oct 2010

 

24 Jan 2011

 

ਅਮਰਜੀਤ ਸਿੰਘ ਰੋਹਿਣੀ ਤੇ ਇੰਦਰਜੀਤ ਸਿੰਘ ਸੰਤਗੜ੍ਹ, ਅਕਾਲੀ ਦਲ ਯੂ.ਕੇ. ਦੇ ਜਸਜੀਤ ਸਿੰਘ ਟੋਨੀ ਦੇ ਨਾਲ ਅਕਾਲ ਤਖਤ 'ਤੇ ਗਏ ਸੀ ਅਤੇ ਸਰਨੇ ਦੇ ਖਿਲਾਫ ਮੰਗ ਪੱਤਰ ਵੀ ਦਿੱਤਾ ਸੀ

 

ਅਕਾਲੀ ਦਲ ਯੂ.ਕੇ. ਦੇ ਜਨਰਲ ਸਕੱਤਰ ਅਮਰਜੀਤ ਸਿੰਘ ਰੋਹਿਣੀ ਤੇ ਯੂਥ ਵਿੰਗ ਦੇ ਸ. ਇੰਦਰਜੀਤ ਸਿੰਘ ਸੰਤਗੜ੍ਹ ਨੂੰ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ 'ਤੇ ਜੀ ਆਇਆਂ ਕਹਿੰਦੇ ਹੋਏ ਦਿੱਲੀ ਕਮੇਟੀ ਮੈਂਬਰ

 

ਅਮਰਜੀਤ ਸਿੰਘ ਰੋਹਿਣੀ ਤੇ ਇੰਦਰਜੀਤ ਸਿੰਘ ਸੰਤਗੜ੍ਹ, ਅਕਾਲੀ ਦਲ ਯੂ.ਕੇ. ਦੇ ਜਸਜੀਤ ਸਿੰਘ ਟੋਨੀ ਦੇ ਨਾਲ ਅਕਾਲ ਤਖਤ 'ਤੇ ਸਰਨੇ ਦੇ ਖਿਲਾਫ ਮੰਗ ਪੱਤਰ ਦਿੰਦੇ ਹੋਏ

 

ਅਮਰਜੀਤ ਸਿੰਘ ਰੋਹਿਣੀ ਤੇ ਇੰਦਰਜੀਤ ਸਿੰਘ ਸੰਤਗੜ੍ਹ, ਅਕਾਲੀ ਦਲ ਯੂ.ਕੇ. ਦੇ ਜਸਜੀਤ ਸਿੰਘ ਟੋਨੀ ਦੇ ਨਾਲ ਅਕਾਲ ਤਖਤ 'ਤੇ ਸਰਨੇ ਦੇ ਖਿਲਾਫ ਮੰਗ ਪੱਤਰ ਦਿੰਦੇ ਹੋਏ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top