Share on Facebook

Main News Page

ਪਿੰਡ ਪਿਆਲਾਂ ਜ਼ਿਲਾ ਹੁਸ਼ਿਆਰਪੁਰ ਵਿਖੇ ਗੁਰਮਤਿ ਸਮਾਗਮ

ਪਿੰਡ ਪਿਆਲਾਂ ਜ਼ਿਲਾ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਇਆ, ਜਿਸ ਵਿਚ

  • ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ

  • ਗਿਆਨੀ ਰਣਜੋਧ ਸਿੰਘ ਜੀ

  • ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਤੋਂ ਆਏ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ

  • ਪ੍ਰੋ. ਹਰਜਿੰਦਰ ਸਿੰਘ ਜੀ ਸਭਰਾ

ਨੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ।

ਇਸ ਸਮਾਗਮ ਵਿਚ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਸ੍ਰ. ਰੇਸ਼ਮ ਸਿੰਘ (USA), ਸ੍ਰ. ਕਿਰਪਾਲ ਸਿੰਘ (USA), ਜਥੇਦਾਰ ਸੰਤੋਖ ਸਿੰਘ (Norway), ਸ੍ਰ. ਬਲਰਾਜ ਸਿੰਘ (USA), ਸ੍ਰ. ਨਿਰਮਾਲ ਸਿੰਘ ਵੈਦ ਵਿਕਟੋਰੀਆ ਬੀ.ਸੀ. (Canada) ਅਤੇ ਹੋਰ ਵੀ ਬੋਹੋਤ ਸਾਰੇ ਪੰਥ ਦਰਦੀ ਪਹੁੰਚੇ ਹੋਏ ਸਨ। ਸਿੰਘ ਸਭਾ ਪਿਆਲਾਂ ਵੱਲੋਂ ਪ੍ਰੋਫ਼. ਦਰਸ਼ਨ ਸਿੰਘ ਖਾਲਸਾ ਜੀ ਨੂੰ ਸਨਮਾਨਿਤ ਕੀਤਾ ਗਇਆ ਅਤੇ ਧੁਮੱਕੜ ਕੈਲੇੰਡਰ ਰੱਦ ਕਰ ਕੇ ਨਾਨਕਸ਼ਾਹੀ ਕੈਲੇੰਡਰ (੨੦੦੩) ਸੰਗਤਾਂ ਵਿੱਚ ਵੰਡਿਆ ਗਇਆ।

  ਪਿੰਡ ਪਿਆਲਾਂ ਜ਼ਿਲਾ ਹੁਸ਼ਿਆਰਪੁਰ, ਗੁਰਦੁਆਰਾ ਸਾਹਿਬ

ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ

ਪ੍ਰੋ. ਹਰਜਿੰਦਰ ਸਿੰਘ ਜੀ ਸਭਰਾ
   
   
   
  ਗਿਆਨੀ ਰਣਜੋਧ ਸਿੰਘ ਜੀ, ਸ੍ਰ. ਨਿਰਮਾਲ ਸਿੰਘ ਵੈਦ ਵਿਕਟੋਰੀਆ ਬੀ.ਸੀ. ਸੰਗਤਾਂ ਨਾਲ ਕੀਰਤਨ ਸਰਵਣ ਕਰਦੇ ਹੋਏ
ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਸ੍ਰ. ਨਿਰਮਾਲ ਸਿੰਘ ਵੈਦ ਵਿਕਟੋਰੀਆ ਬੀ.ਸੀ., ਪ੍ਰੋ. ਹਰਜਿੰਦਰ ਸਿੰਘ ਜੀ ਸਭਰਾ ਨੂੰ ਸਨਮਾਨਿਤ ਕਰਦੇ ਹੋਏ
   


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top