Share on Facebook

Main News Page

ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ਼ ਅਖੌਤੀ ਦਸਮ ਗ੍ਰੰਥ ਲਿਖਣ ਦਾ ਸਮਾਂ ਸੀ?

ਸਿੱਖ ਵੀਰੋ ਅਤੇ ਭੈਣੋ! ਗੁਰੂ ਸਾਹਿਬ ਦੀ ਮੁਸੀਬਤਾਂ ਭਰੀ ਜ਼ਿੰਦਗੀ ਵਿੱਚ ਤੁਹਾਨੂੰ ਕੋਈ ਵਿਹਲਾ ਸਮਾਂ ਨਜ਼ਰ ਆਉਂਦਾ ਹੈ? ਫਿਰ ਕਿਹੜੇ ਵੇਲੇ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਲਿਖਿਆ ਅਤੇ ਉਹ ਵੀ ਐਸੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਕੇ, ਜਿਸ ਨੂੰ ਬ੍ਰਾਹਮਣਵਾਦੀ ਲੋਕ ਅਖੌਤੀ ਦਸਮ ਗ੍ਰੰਥ ਕਹਿੰਦੇ ਹਨ। ਇਹ ਬ੍ਰਾਹਮਣਵਾਦ ਦੀ ਸਾਜਿਸ਼ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਅਮਲੀ ਤੌਰ 'ਤੇ ਜਾਤ ਪਾਤ ਖਤਮ ਕੀਤੀ। ਪਰ ਬ੍ਰਾਹਮਣਵਾਦ ਦੀ ਜਿੰਦ ਜਾਨ ਹੀ ਜਾਤ ਪਾਤ ਵਿੱਚ ਹੈ? ਇਹ ਬ੍ਰਾਹਮਣਵਾਦ ਕਿਵੇਂ ਬਰਦਾਸ਼ਤ ਕਰ।

ਗੁਰੂ ਸਾਹਿਬ ਅਤੇ ਉਸ ਵਿੱਚ ਲਿਖੀ 35 ਮਹਾਂਪੁਰਸ਼ਾਂ ਦੀ ਬਾਣੀ ਨੂੰ ਖਤਮ ਕਰਨ ਦੀ ਬ੍ਰਾਹਮਣਵਾਦ ਦੀ ਸਾਜਿਸ਼ ਹੈ। ਬੇਨਤੀ ਹੈ ਕਿ ਇਹ ਪੜ੍ਹ ਕੇ ਅਵੇਸਲੇ ਨਾ ਹੋਵੋ, ਬਲਕਿ ਪੱਕਾ ਇਰਾਦਾ ਬਣਾਉ, ਕਿ ਘੱਟੋ ਘੱਟ 10 ਹੋਰ ਬੰਦਿਆਂ ਨੂੰ ਇਸ ਸਾਜਿਸ਼ ਤੋਂ ਸੁਚੇਤ ਕਰਨਾ ਹੈ, ਅਤੇ ਬ੍ਰਾਹਮਣਵਾਦ ਦੇ ਕੋਹੜ ਰੋਗ ਨੂੰ ਜੜੋਂ ਪੁੱਟਣਾ ਹੈ।

ਦਲਜੀਤ ਸਿੰਘ ਫੇਸਬੁੱਕ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top