|
ਬਾਬਿਆਂ ਦੀ ਵੇਖੋ ਕਾਰਸਤਾਨੀ
ਵੇਚਦੇ ਨਸ਼ਾ ਤੇ ਬਣਦੇ ਬ੍ਰਹਮਗਿਆਨੀ||
ਬਾਬੇ ਨਾਨਕ ਨੇ ਗ੍ਰਹਸਿਤ ਸੀ ਪ੍ਰਧਾਨ ਬਾਣਿਆ
ਇਹੱਨਾ ਬਾਬਿਆ ਨੇ ਗ੍ਰਹਸਿਤ ਤਿਆਗ ਆਪਣੇ ਆਪ ਨੂੰ ਮਹਾਨ ਕਹਲਾਇਆ||
ਸੋ
ਕਿਓ ਮੰਦਾ ਆਖਿਐ ਜਿਤੁ ਜਮੈ ਰਾਜਾਨ
ਦਾ
ਸਿਧਾਂਤ ਸੀ ਸਾਨੂੰ ਦ੍ਰਿੜ ਕਰਾਇਆ||
ਇਹਨਾ ਬਾਬਿਆ ਨੇ ਇਸ ਨੂੰ ਝੂਠਲਾ ਕੇ
ਔਰਤ ਨੂੰ ਅਪਵਿਤਰ ਬਾਣਿਆ||
ਲੈਕੇ ਢੋਲਕੀ ਚਿਮਟੇ ਚਾਰ ਚੇਲੇ ਨਾਲ ਬੈਠਾ ਲੈਂਦੇ
ਕਚੀ ਬਾਣੀ ਗਾਂ ਕੇ ਸੰਗਤਾ ਨੂੰ ਪਿਛੇ ਲਾ ਲੈਂਦੇ
||
ਫਿਰ ਲੋਕਾ ਕੋਲੋ ਮਥੇ ਵੀ ਟੇਕਾ ਲੈਂਦੇ
ਜਨਮਦਿਨ
ਆਪਣੇ ਖੂਬ
ਧੂਮ ਧਾਮ ਨਾਲ ਮਣਾ ਲੈਂਦੇ||
ਗੁਰੂ ਗ੍ਰੰਥ ਜੀ ਮਾਨਊ ਕਹਿ ਕੇ
ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਜੀ ਦੇ ਸੀ ਲੜ ਲਾਇਆ||
ਇਹਨਾ ਬਾਬਿਆ ਨੇ
ਰਸਸ
ਪਿਛੇ
ਲਗਾ ਕੇ
ਆਪਣਿਆ ਦੇਹਾ ਤੇ ਹੋਰ ਗ੍ਰੰਥਾ ਨੂ ਸਾਢਾ ਗੁਰੂ ਹੈ ਬਾਣਿਆ||
ਨਿਹਂਗਾ ਦੀ ਹਾਲਤ ਦੇਖੌ ਕੀ ਬਣ ਆਈ
ਨਸ਼ੇ ਕਰ-ਕਰ ਜਿਹੜੇ ਹੋਏ ਸ਼ਦਾਈ||
ਕਰ
ਨਸ਼ੇ ਕਹਿੰਦੇ ਆਗਿਆ ਸਾਨੂੰ ਬਚਿਤੱਰ ਨਾਟਕ ਚੋ ਮਿਲੱਦੀ
ਤਾਹੀ ਤਾਂ ਇਹ ਬਚਿਤੱਰ ਨਾਟਕ ਦੇ ਪ੍ਰਕਾਸ਼ ਪਿਛੇ ਹੋਏ ਨੇ ਜ਼ਿਦੀ||
ਕਾਮ ਦੀ ਆਗਿਆ ਮਿਲਦੀ ਇਹਨ੍ਰਾਂ ਨੂੰ ਪੜ ਬਚਿਤੱਰ
ਤਾਹੀ ਤਾਂ ਇਹਡਾ ਨਿਵਾ ਹੌ ਗਿਆ ਜਥੇਦਾਰਾ ਦਾ ਚਰਿਤੱਰ||
ਚੌਬੀਸ ਅਵਤਾਰ ਤ੍ਰਿਯ ਚਰਿਤੱਰ ਦੇ ਹੌਏ ਇਹ ਪੁਜਾਰੀ
ਮਹਾਕਾਲ ਸਿਮਰ ਕੇ,
ਭਗੌਤੀ ਦੇ
ਬਣਗੇ ਨੇ ਆੜੀ||
ਪੱੜ ਤ੍ਰਿਯ ਚਰਿਤੱਰ ਇੱਝ ਲਗੱਦਾ ਹੈ ਭਾਈ
ਜਿਵੇ ਕੀਸੀ ਅਸ਼ਲੀਲ ਕਿਤਾਬ ਦੀ ਹੌਵੇ ਲਖਾਈ||
ਚੌਬੀਸ ਅਵਤਾਰ ਪੜੌ ਤਾ ਇੱਝ ਹੈ ਲਗੱਦਾ
ਜਿਵੇ ਕਿਸੀ ਮੰਦਿਰ ਵਿੱਚ ਹੌਵੇ ਯੱਗ ਚਲੱਦਾ|| |
ਮਹਾਕਾਲ ਸਿਮਰ-ਸਿਮਰ ਕੇ ਬਣਗੇ ਉਹਦੇ ਵਰਗੇ ਨੇ
ਤਾਂਹੀ ਤਾਂ ਨਸ਼ੇ ਕਰਦੇ ਭਂਗ,
ਅਫੀਮ ਤੇ
ਪੌਸਤ ਵਰਗੇ ਨੇ||
ਸਿੱਖੀ ਸਿਧਾਂਤਾ ਤੌ ਇਹ ਬਹੁਤ ਦੂਰ ਨੇ
ਸਿੱਖ ਨਹੀ ਇਹ ਕੇਸਾਧਾਰੀ ਬਾਮਣਾ ਦੇ ਰੂਪ ਨੇ||
ਇਹਨਾਂ ਨੂੰ ਮਥੇ ਤਿਲਕ,
ਗਲ ਵਿਚ ਜਨੇਊ ਜਚੂਗਾ
ਕਛਹਿਰੇ ਲਾ ਕੇ,
ਧੌਤੀ ਪਾਣਾ
ਇਹਨਾਂ
ਨੂੰ ਜਾਦਾ ਫਬੂਗਾ||
ਇਹ
ਗਿਆਨ ਵਿਹੂਣੇ ਜਥੇਦਾਰ ਨੇ
ਧਰਮ ਦੇ ਬਣਗੇ ਜਿਹੜੇ ਠੇਕੇਦਾਰ ਨੇ||
ਠੇਕਾ ਲੈਕੇ ਬਚਿੱਤਰ ਨਾਟਕ ਦਾ
,ਸਗੰਤਾ
ਨੂੰ ਭ੍ਰਮ ਚ ਪਾ ਦਿੱਤਾ
ਕੀ
ਬਨੂੰਗਾ ਇਹਣਾ ਦਾ ਜਿਹਣਾ ਨੇ ਆਪਣਾ ਗੁਰੂ ਹੀ ਭੁਲਾ ਦਿੱਤਾ||
ਠੇਕਾ ਲੈਕੇ ਬਚਿੱਤਰ ਨਾਟਕ ਦਾ,
ਚਂਗੀ ਮਾਇਆ ਇਹਣਾ ਨੇ ਕਮਾਈ
ਕੀ
ਇਹ ਸਭ ਕੁਝ ਕਰਦੇ ਇਹਣਾ ਨੂੰ ਥੌੜੀ ਵੀ ਸ਼ਰਮ ਨਹੀ ਆਈ||
ਨੌਟਾ ਦੀ ਦੀਵਾਰ ਨੇ ਅਕਲ ਤੇ ਪਰਦਾ ਪਾ ਦਿੱਤਾ
ਤਾਹੀ ਤਾ ਇਹਣਾ ਚੌਰਾ ਨੇ ਬਚਿੱਤਰ ਨੂੰ ਸ਼੍ਰੀ ਗੁਰੂ ਗ੍ਰੰਥ ਜੀ ਦਾ ਸ਼ਰੀਕ
ਬਣਾ ਦਿੱਤਾ||
ਪਿੱਠ ਵਿਖਾ ਆਪਣੇ ਗੁਰੂ ਨੂੰ,ਇਹਣਾ
ਨੇ RSS
ਨਾਲ ਹੱਥ ਮਿਲਾ ਲਿੱਤਾ
ਤਾਹੀ ਤਾ ਇਹਣਾ ਪਾੰਖਡੀਆ ਨੇ ਬਚਿੱਤਰ ਦਾ ਥਾੱ-ਥਾੱ ਤੇ ਪ੍ਰਕਾਸ਼ ਕਿੱਤਾ||
ਇੱਹ ਸਿੱਖ ਨਹੀ ਕੌਮ ਦੇ ਗਦਾਰ ਨੇ
ਇਹਣਾ ਤੌ ਬਚਕੇ ਰਹਿਣਾ,ਇਹ
ਗੁਰੂ ਗ੍ਰੰਥ ਜੀ ਦੇ ਨਹੀ ਬਚਿੱਤਰ ਦੇ ਪਹਿਰੇਦਾਰ ਨੇ
ਇਹ
ਗੁਰੂ ਗ੍ਰੰਥ ਜੀ ਦੇ ਨਹੀ
ਰਸਸ
ਦੇ ਪਹਿਰੇਦਾਰ ਨੇ
ਸ਼ਰਮ ਕਰੌ,ਚਪਣੀ
ਚ ਪਾਣੀ ਲੈਕੇ ਡੁਬ ਮਰੌ ਜਥੇਦਾਰੌ
ਬਚਿੱਤਰ ਨਾਟਕ ਨੂੰ ਗੁਰੂ ਗੌਬਿੰਦ ਸਿੰਘ ਜੀ ਦੇ ਨਾਮ ਤੇ ਨਾ ਚਾੜੌ||
ਸਾਧ ਸੰਗਤ ਜੀ
ਜੇ
ਸਿੱਖੀ ਸਿਧਾਂਤ ਬਚਾਣੇ ਨੇ
ਜੇ
ਗੁਰੂ ਧਾਮ ਫਿਰ ਆਜ਼ਾਦ ਕਰਾਣੇ ਨੇ
ਜੇ
ਆਪਣੇ ਬੱਚੇ ਗੁਰੂ ਗ੍ਰੰਥ ਜੀ ਦੇ ਸਿੱਖ ਬਣਾਨੇ ਨੇ
ਤੇ
ਸਭ ਤੌ ਪਹਿਲਾ ਗਿਆਨ ਦੀ ਖੜਗ ਸਾਨੂੰ ਹੀ ਫੜਨੀ ਪਉ
ਫਿਰ ਸਾਨੂੰ ਇਹਣਾ ਨਾਲ ਲੜਣਾ ਪਉ|| |