Share on Facebook

Main News Page

ਪੰਜ-ਪਾਂਡ

ਡੇਰੇਦਾਰਾਂ ਨੇ ਬੈਠ ਵਿਚਾਰ ਕੀਤੀ, ਕਿੱਦਾਂ ਸਿੱਖਾਂ ਨੂੰ ਜਾਗਣ ਤੋਂ ਥੰਮੀਏਂ ਜੀ।
ਹੋਰਾਂ ਤਾਈਂ ਮਰਿਆਦਾ ਦੀ ਗੱਲ ਕਰੀਏ, ਲੇਕਨ ਆਪੂੰ ਮਰਿਆਦਾ ਨਾਂ ਮੰਨੀਏਂ ਜੀ।
ਨਾਮ ਵਰਤ ਅਕਾਲ ਦੇ ਤਖਤ ਵਾਲਾ, ਜਾਗਰੁਕਾਂ ਨੂੰ ਬਿਪਰ ਨਾਲ ਬੰਨੀਏਂ ਜੀ।
ਜਿਹੜਾ ਫੇਰ ਵੀ ਸੱਚ ਦਾ ਦਵੇ ਹੋਕਾ, ਉਹਨੂੰ ਛੇਕੂ-ਡਰਾਮੇ ਨਾਲ ਭੰਨੀਏਂ ਜੀ।
ਕਦੇ ਇੱਕ ਮਰਿਆਦਾ ਨੂੰ ਮੰਨਦੇ ਨਾਂ, ਜਿਹੜੇ ਇੱਕੋ ਸਲੇਬਸ ਦੀ ਗਲ ਕਰਦੇ।
ਇੱਕ ਗੁਰੂ ਵੀ ਮੰਨਣ ਨਾਂ ਪੰਜ ਪਾਂਡੇ, ਦੇਖੋ ਸੰਗਤਾਂ ਨਾਲ ਇਹ ਛਲ ਕਰਦੇ।

ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top