Share on Facebook

Main News Page

ਗੱਗਾ ਗਿਆਨਵਿਹੀਣ

ਗੱਗਾ ਗਿਆਨਵਿਹੀਣ ਜਨ, ਗੱਲੀਂਬਾਤੀਂ ਡੰਗ ਟਪਾਇ ॥੧॥
ਮੁਹਹਿ ਬੋਲਹਿ ਅਉਰ ਹੈ, ਅਉਰੈ ਕਰਮਿ ਕਮਾਇ ॥੨॥
ਕਰਮੀਂ ਸਚਿ ਨਹਿ ਧਾਰਦੇ, ਦਰਗਹਿ ਘੁਥਹਿ ਜਾਇ ॥੩॥
ਧ੍ਰਿਗ ਜੀਵਿਆ ਤਿਨ ਮਾਣਸਾ, ਵਿਸ਼ਟਾ ਜੋ ਬੂਝਹਿ ਖਾਇ ॥੪॥
ਅੰਧੇ ਜਿਵ ਦੁਰਗਤਿ ਰਹੀ, ਨਿਤ ਜੂਨਹਿ ਬਿਲਲਾਇ ॥੫॥
ਕਹੈ ਕੰਵਲ ਵੁਹ ਦੋਗਲੇ, ਗਿਆਨਵਿਹੀਣ ਹੀ ਜਾਇ ॥੬॥

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top