Share on Facebook

Main News Page

ਪੰਜ ਅਤੇ ਇੱਕ?

ਪੰਜ ਰਹਿਤੀਆ, ਪੰਜ ਕਕਾਰੀ,
ਪੰਜ ਤੱਤਾਂ ਦਾ ਜਾਇਆ ।
ਪੰਜ ਬਾਣੀਆਂ,ਪੰਜ ਤਖਤਾਂ ਨੂੰ,
ਪੰਜੱ ਨੇ ਸਮਝਾਇਆ ।।
ਪਰ
ਏਕ ਪਿਤਾ, ਏਕਸ ਕੇ ਬਾਰਿਕ,
ਏਕੇ ਵਿੱਚ ਸਮਾਏ;
ਇੱਕ ਗੰਥ ਦੀ, ਇੱਕ ਸਿੱਖਿਆ ਵਿੱਚ,
ਪਾਂਜਾ ਕਿੱਦਾਂ ਆਇਆ ?

ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)
(408)209-7072


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top