Share on Facebook

Main News Page

ਜੈਕਾਰ

ਆਓ ਗੁਰੂ-ਗਿਆਨ ਦੀ ਖੜਗ ਲੈਕੇ,
ਸਿਧਾਂਤਕ-ਏਕਤਾ ਵਾਲਾ ਜੈਕਾਰਾ ਬਣੀਏ।
ਸਿੱਖ-ਫਲਸਫੇ ਨੂੰ ਜੋ ਵੀ ਕਰੇ ਧੁੰਦਲਾ,
ਰਲ਼ਕੇ ਉਹਦਾ ਜਵਾਬ ਕਰਾਰਾ ਬਣੀਏ।
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ,
ਇੱਕ ਦੂਜੇ ਦਾ ਸਗੋਂ ਸਹਾਰਾ ਬਣੀਏ।
ਸੱਚ-ਤਰਕ ਲੈ ਗੁਰੂ-ਗ੍ਰੰਥ ਜੀ ਤੋਂ,
ਨਵੇਂ ਯੁੱਗ ਲਈ ਚਾਨਣ- ਮੁਨਾਰਾ ਬਣੀਏ।

ਡਾ. ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top