Share on Facebook

Main News Page

ਜਾਗੋ ਪੰਥਕ ਜਵਾਨੋ ਵੇ ਪੰਥ ਨੂੰ ਲੋੜ ਸਿਰਾਂ ਦੀ ਪੈਗੀ

ਜਾਗੋ ਪੰਥਕ ਜਵਾਨੋ ਵੇ ਪੰਥ ਨੂੰ ਲੋੜ ਸਿਰਾਂ ਦੀ ਪੈਗੀ।
ਮੇਰੇ ਗੁਰੂ ਕੇ ਸਿਖ ਭਰਾਵਾਂ ਨੇ ਕੋਕ ਗ੍ਰੰਥੀਆਂ ਦਾ ਡੱਟ ਕੇ ਮੁਕਾਬਲਾ ਕੀਤਾ।
ਪਾਪ ਗ੍ਰੰਥੀ ਭੱਜਦੇ ਐਸ ਤਰਾਂ ਜਿਵੇ ਭੱਜਦਾ ਹਿਰਨ ਦੇਖਕੇ ਚੀਤਾ।
ਬੜੇ ਚਿਰ ਤੋ ਚੁਪ ਕਰਕੇ, ਸਾਡੀ ਕੌਮ ਮਨਮਤਿ ਸਹਿ ਗਈ।
ਜਾਗੋ ਪੰਥਕ ਜਵਾਨੋ ਵੇ ਪੰਥ ਨੂੰ ਲੋੜ ਸਿਰਾਂ ਦੀ ਪੈ ਗਈ।
ਛੱਡ ਹੰਕਾਰ ਹਉਮੈ ਧੰਧੇ ਨੂੰ ਅੱਜ ਪੰਥ ਦਾ ਕੁਝ ਸਵਾਰੋ।
ਚੌਧਰ ਮਾਇਆ ਦੇ ਭੁਖਿਆਂ ਨੂੰ ਕੱਢਕੇ ਪਰੇ ਹੀ ਮਾਰੋ।

ਹੱਥ ਤੇ ਹੱਥ ਧਰਕੇ ਸਿਖ ਭਰਾਵੋ ਇਕ ਵੱਢਾ ਹੌਸਲਾ ਧਾਰੋ।
ਹੁਣ ਟਿਕਣਾ ਉਦੋ ਨੂੰ ਹੀ, ਜਦੋ ਛੁਟੀ ਹੋ ਗਈ ਨਾਟਕ ਦੀ ਯਾਰੋ।

ਹਰਮਨਜੀਤ ਸਿੰਘ ਅਕਾਲੀ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top