Share on Facebook

Main News Page

ਅਕਲੋਂ ਖਾਲੀ - ਅਕਾਲੀ ਸਰਕਾਰ

ਪੱਗਾਂ ਲਾਹਵੇ - ਅਕਾਲੀ ਸਰਕਾਰ ।
ਗੋਲਕਾਂ ਖਾਵੇ - ਅਕਾਲੀ ਸਰਕਾਰ ।
ਚੁੰਨੀਆਂ ਰੋਲੇ - ਅਕਾਲੀ ਸਰਕਾਰ ।
ਸ੍ਰੋਮਣੀ ਕਮੇਟੀ 'ਚ ਬੋਲੇ - ਅਕਾਲੀ ਸਰਕਾਰ ।
ਸਿੱਖਾਂ ਨੂੰ ਕੁੱਟੇ - ਅਕਾਲੀ ਸਰਕਾਰ ।
ਪੰਜਾਬ ਨੂੰ ਲੁੱਟੇ - ਅਕਾਲੀ ਸਰਕਾਰ ।
ਆਰ.ਐੱਸ.ਐੱਸ ਨੇ ਪਾਲੀ - ਅਕਾਲੀ ਸਰਕਾਰ ।
"ਇਕਵਾਕ" ਓਏ, ਇਹ ਅਕਲੋਂ ਖਾਲੀ - ਅਕਾਲੀ ਸਰਕਾਰ ।
-ਇਕਵਾਕ ਸਿੰਘ ਪੱਟੀ

ਇਹ ਪੰਗਤੀਆਂ ਮੌਜੂਦਾ ਅਕਾਲੀ ਸਰਕਾਰ ਹੈ, ਜਿਸਦਾ ਸ਼ਬਦ 'ਅਕਾਲ' ਅਤੇ 'ਅਕਾਲੀ' ਨਾਲ ਕੋਈ ਸਬੰਧ ਨਹੀਂ ਰਿਹਾ ।
ਸੱਚੇ-ਸੁੱਚੇ ਅਕਾਲੀਆਂ ਨੂੰ ਅੱਜ ਵੀ ਸਜਦਾ ਹੈ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top