![]() |
Share on Facebook | |
|
ਬਾਣੀ ਦੇ ਲੱਗ ਜੋ ਚਰਨੀ
ਜੀ ਸਾਂਧਾਂ ਅੱਗੇ ਨੱਕ ਘਸਾਕੇ। ਫੋਟੋਆਂ ਥੱਲੇ ਧੂਫ
ਧੁਖਾਕੇ। ਗੁਰਬਾਣੀ ਹੈ ਸਿੱਖਿਆ ਸਾਂਝੀ। ਰਹਿ ਨਾ ਜਾਵੇ
ਦੁਨੀਆਂ ਵਾਂਝੀ। ਬਾਣੀ ਨਾ ਵਿਓਪਾਰ ਬਣਾਓ। ਮੁੱਲ ਪਾ ਕੇ ਨਾ
ਪੜ੍ਹੋ-ਪੜ੍ਹਾਓ। ਬਾਣੀ ਦੱਸੇ ਸੱਚ ਤੁਹਾਨੂੰ। ਜੀਵਨ ਲਈ ਇਹ
ਸਿੱਖਿਆ ਸਾਨੂੰ। ਤੋਤੇ ਵਾਂਗੂ ਛੱਡੋ ਰਟਣਾਂ। ਅਮਲਾਂ ਤੋਂ ਜੇ
ਪਿੱਛੇ ਹਟਣਾਂ। ਡਾ.ਗੁਰਮੀਤ ਸਿੰਘ “ਬਰਸਾਲ” gsbarsal@gmail.com |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|