Share on Facebook

Main News Page

ਅਖੌਤੀ ਦਸਮ ਗ੍ਰੰਥ ਦੇ 24 ਗੁਰੂ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅਖੌਤੀ ਦਸਮ ਗ੍ਰੰਥ ਵਿੱਚ 24 ਗੁਰੂਆਂ ਦੇ ਨਾਂ ਪੰਨਾਂ 643 ਤੋਂ 669

ਇਤਿ ਅਕਾਲ ਗੁਰੂ ਪ੍ਰਥਮ ਸਮਾਪਤੰ।
ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਾ ਨਾਸ।
ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ।
ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ਤਾਇ ਜਾਨ ਗੁਰੂ ਕੀਓ ਮਨਿ ਸਤਿ ਦੱਤ ਸੁਧਾਰ।116।
ਇਤਿ ਮਨ ਨੂੰ ਦੂਸਰ ਗੁਰੂ ਠਹਰਾਇਆ ਸਮਾਪਤੰ।
ਇਤਿ ਤ੍ਰਿਤੀ ਗੁਰੂ ਮਕਰਕਾ ਸਮਾਪਤੰ।
ਇਤਿ ਮਛਾਂਤਕ ਚਤਰਥ ਗੁਰੂ ਸਮਾਪਤੰ।
ਇਤਿ ਬਿੜਾਲ ਪੰਚਮੋ ਗੁਰੂ ਸਮਾਪਤੰ।
ਇਤਿ ਰੂਈ ਧਨੁਖਤਾ ਪੈਜਾ ਖਸ਼ਟਮੋ ਗੁਰੂ ਸਮਾਪਤੰ।
ਇਤਿ ਮਾਛੀ ਗੁਰੂ ਸਪਤਮੋ ਸਮਾਪਤੰ।
ਇਤਿ ਚੇਰਕਾ ਅਸ਼ਟਮੋ ਗੁਰੂ ਸਮਾਪਤੰ।
ਇਤਿ ਬਨਜਾਰਾ ਨਉਮੋ ਗੁਰੂ ਸਮਾਪਤੰ।
ਇਤਿ ਕਾਛਨ ਗੁਰੂ ਦਸਵੋ ਸਮਾਪਤੰ।
ਸੁਰੱਥ ਰਾਜਾ ਯਾਰਮੋ ਗੁਰੂ ਸਮਾਪਤੰ।
ਇਤਿ ਦੁਆਦਸ ਬਾਲੀ ਗੁਰੂ ਸਮਾਪਤੰ ਲੜਕੀ ਗੁੱਡੀ ਖੇਲਤੀ।
ਇਤਿ ਭ੍ਰਿਤ ਤ੍ਰਉਦਸਮੋ ਗੁਰੂ ਸਮਾਪਤੰ।
ਇਤਿ ਪ੍ਰਿਯ ਭਗਤ ਇਸਤ੍ਰੀ ਚਤੁਰਦਸਮਾ ਗੁਰੂ ਸਮਾਪਤੰ।
ਇਤਿ ਪੰਦ੍ਰਵੋਂ ਗੁਰੂ ਬਾਨਗਰ ਸਮਾਪਤੰ।
ਇਤਿ ਸੋਰਵੋਂ ਗੁਰੂ ਚਾਵਡ ਸਮਾਪਤੰ।
ਇਤਿ ਸਤਾਰਵੋਂ ਗੁਰੂ ਦੁਧੀਰਾ ਸਮਾਪਤੰ।
ਇਤਿ ਅਠਦਸਵੋਂ ਗੁਰੂ ਮ੍ਰਿਗਹਾ ਸਮਾਪਤੰ।
ਇਤਿ ਨਲਿਨੀ ਸੁਕ ਉਨੀਸਵੋਂ ਗੁਰੂ ਸਮਾਪਤੰ।
ਇਤਿ ਸ਼ਾਹ ਬੀਸਵੋਂ ਗੁਰੂ ਸਮਾਪਤੰ।
ਇਤਿ ਇਕੀਸਵੋਂ ਗੁਰੂ ਸੁਕ ਪੜਾਵਤ ਨਰ ਸਮਾਪਤੰ।
ਇਤਿ ਹਰ ਬਾਹਤਾ ਬਾਈਸਵੋਂ ਗੁਰੂ ਇਸਤ੍ਰੀ ਭਾਤ ਲੈ ਆਈ ਸਮਾਪਤੰ।
ਇਤਿ ਜਛਣੀ ਨਾਰ ਰਾ ਗਾਵਤੀ ਗਰੂ ਤੇਈਸਵੋਂ ਸਮਾਪਤੰ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੱਤ ਮਹਾਤਮ ਰੁਦ੍ਰਵਤਾਰ ਪ੍ਰਬੰਧ ਸਮਾਪਤੰ ਸੁਭੰ ਭਵੇਤ ਗੁਰੂ ਚਉਬੀਸ।24।

ਨੋਟ: ਸਿੱਖਾਂ ਦੇ ਦਸ ਗੁਰੂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਪਰ ਦਸਮ ਗ੍ਰੰਥ ਹਿੰਦੂ ਮੱਤ ਦੇ 24 ਹੋਰ ਗੁਰੂ ਪੜ੍ਹਾਉਂਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top