Share on Facebook

Main News Page

🇬🇧 ਸਿਰਦਾਰ ਪ੍ਰਭਦੀਪ ਸਿੰਘ ਨੂੰ ਯੁ.ਕੇ. ਦੀ ਰਿਫੌਰਮ ਪਾਰਟੀ ਨੇ ਫੈਲਥਮ ਤੇ ਹੇਸਟਨ ਇਲਾਕੇ ਲਈ ਸੰਸਦੀ ਉਮੀਦਵਾਰ ਐਲਾਨਿਆ ✅
#PrabhdeepSingh #ReformUK #SinghNaad #KhalsaNews #heston #feltham #UKElections

📣📣Announcement📣📣
ਮੈਂਨੂੰ ਆਪ ਸਭ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੀਆਂ General Election ਅੰਦਰ Heston & Feltham Constituency ਤੋਂ ਯੂਕੇ ਦੀ ਵੱਡੀ ਅਤੇ ਤੇਜ਼ੀ ਨਾਲ ਫੈਲ ਰਹੀ ਨੈਸ਼ਨਲ ਪਾਰਟੀ Reform UK ਨੇ ਮੈਨੂੰ ਪਾਰਲੀਮੈਂਟ ਦਾ ਕੈਂਡੀਡੇਟ (MP) ਐਲਾਣਿਆ ਹੈI ਇਹ Constituency ਲੈਣ ਪਿੱਛੇ ਇੱਕ ਵੱਡਾ ਕਾਰਣ ਹੈ ਜੋ ਮੈਂ ਕਿਸੇ ਇੰਟਰਵਿਯੂ ਰਾਹੀਂ ਆਪ ਨਾਲ ਛੇਤੀ ਸਾਂਝਾ ਕਰਾਂਗਾ-: ਸਿਰਦਾਰ ਪ੍ਰਭਦੀਪ ਸਿੰਘ

️🎯 ਟਿੱਪਣੀ: ਸਿਰਦਾਰ ਪ੍ਰਭਦੀਪ ਸਿੰਘ ਨੂੰ ਯੁ.ਕੇ. ਦੀ ਰਿਫੌਰਮ ਪਾਰਟੀ ਨੇ ਫੈਲਥਮ ਤੇ ਹੇਸਟਨ ਇਲਾਕੇ ਲਈ ਸੰਸਦੀ ਉਮੀਦਵਾਰ ਐਲਾਨਣ ਦੀ ਖ਼ਾਲਸਾ ਨਿਊਜ਼ ਨੂੰ ਬੇਹੱਦ ਖੁਸ਼ੀ ਹੋਈ ਹੈ। ਸਿਰਦਾਰ ਪ੍ਰਭਦੀਪ ਸਿੰਘ ਜੋ ਕਿ ਕਿਸੇ ਜਾਣ ਪਛਾਣ ਦੇ ਮੋਹਤਾਜ਼ ਨਹੀਂ ਨੇ ਪਿਛਲੇ ਬਹੁਤ ਸਮੇਂ ਤੋਂ ਕੌਮੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ। ਉਹ ਇਕ ਸੁਲਝੇ ਹੋਏ ਕਿਰਤੀ ਪ੍ਰਚਾਰਕ ਹਨ, ਜਿਨ੍ਹਾਂ ਨੂੰ ਗੁਰਬਾਣੀ, ਗੁਰਮਤਿ ਸਾਹਿਤ, ਹੋਰਨਾਂ ਧਰਮਾਂ ਬਾਰੇ, ਯੂ.ਕੇ ਸਮੇਤ ਕੌਮਾਂਤਰੀ ਅਤੇ ਪੱਧਰ ਦੀ ਆਰਥਕ ਤੇ ਰਾਜਨੀਤਿਕ ਮਸਲਿਆਂ ਬਾਰੇ ਪੁਖਤਾ ਜਾਣਕਾਰੀ ਹਾਸਲ ਹੈ।

ਉਨ੍ਹਾਂ ਦੇ ਸਿੰਘਨਾਦ ਰੇਡੀਓ ਅਤੇ ਟੀ.ਵੀ. ਰਾਹੀਂ ਸਿੱਖੀ ਅਤੇ ਕੌਮੀ ਮਸਲਿਆਂ ਬਾਰੇ ਬਾਕਮਾਲ ਜਾਣਕਾਰੀ ਮੁੱਹਇਆ ਕਰਵਾਈ। ਗੁਰੂ ਅੱਗੇ ਅਰਦਾਸ ਹੈ ਕਿ ਉਹ ਗੁਰਮਤਿ ਗਾਡੀ ਰਾਹ ਉੱਤੇ ਚਲਦੇ ਹੋਏ ਇਸੇ ਤਰ੍ਹਾਂ ਸਿੱਖੀ, ਕੌਮ ਅਤੇ ਲੋਕਾਈ ਦੀ ਭਲਾਈ ਲਈ ਚੜ੍ਹਦੀਕਲਾ ਵਿੱਚ ਕਾਰਜ ਕਰਦੇ ਰਹਿਣ।
-: ✍️ ਸੰਪਾਦਕ ਖ਼ਾਲਸਾ ਨਿਊਜ਼

📣📣Announcement 📣 📣
I am delighted to announce my candidacy as the Prospective Parliamentary Candidate for the Feltham and Heston Constituency under the banner of the Reform Party.

In August 2022, I spearheaded protests against the Conservatives, shedding light on critical issues such as food poverty, the escalating cost of living, and the crises in fuel and energy. I strongly advocated for a windfall tax on large corporations that reaped substantial profits amid the pandemic and geopolitical upheaval. My endeavors involved reaching out to Prime Minister Liz Truss and Chancellor Rishi Sunak on three separate occasions, with detailed documentation available on my website, www.fight2survive.org

Despite my efforts, I received no response from either of them. This lack of acknowledgment served as a poignant reminder of the disconnect between our elected officials and the concerns of ordinary citizens. It further fueled my determination to stand as an MP, with the intention of holding them accountable for their unfulfilled promises and agendas that adversely impact the common people.

Furthermore, in 2023, the implementation of the Ultra Low Emission Zone (ULEZ) in outer London, purportedly to improve air quality, exacerbated the hardships faced by many. I vehemently opposed this scheme, which added to the financial burden of individuals already grappling with food poverty and rising living costs, leading to the closure of numerous small businesses. I initiated a seven-day hunger strike outside Uxbridge station and organized another mass hunger strike protests outside the residence of Mayor Sadiq Khan.

Throughout these campaign, Howard Cox, the Reform UK party's London mayoral candidate, steadfastly supported my endeavors.

After careful consideration, I realized that effecting significant change necessitates involvement at the legislative level, where laws are enacted and policies are shaped. Hence, I made the decision to align myself with the Reform UK party, recognizing the importance of collective action alongside like-minded individuals in addressing the systemic mismanagement perpetuated by the traditional parties.

Prabhdeep Singh
#Fight2survive #ReformUK


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top