⭕ ਕਰਵਾ
ਚੌਥ ਸਬੰਧੀ ਪਟਿਆਲ਼ੇ ਵਾਲੀ ਨਜ਼ਰੀਆ ਮਸ਼ੀਨ 'ਚ ਆਈ ਖਰਾਬੀ
-: ਸਿਰਦਾਰ ਪ੍ਰਭਦੀਪ ਸਿੰਘ
24.10.2021
#KhalsaNews #SinghNaad #PrabhdeepSingh #Dhadrinwala #Tamaashbeen #NazariyaMachine
ਇਹ ਨਿਊਜ਼ੀਲੈਂਡ ਵਾਲੀ ਵਰਤਾਵਤੀ ਦੇ ਸੰਬੰਧ
ਵਿੱਚ ਪਟਿਆਲੇ ਵਾਲੀ ਨਜ਼ਰੀਆ ਮਸ਼ੀਨ ਲਿਸ਼ਕ-ਬੁਸ਼ਕ ਕੇ ਕੈਮਰੇ ਸਾਹਮਣੇ ਆ ਕੇ ਕੋਈ ਨਜ਼ਰੀਆ
ਦੇਵੇਗੀ ਕਿ ਉਹ ਆਪ ਭੀ ਆਪਨੇ ਚੰਦਾ ਮਾਮਾ ਦੇ ਨਿਕਲਣ ਦੀ ਉਡੀਕ ਵਿੱਚ ਹੈ ?
👉 ਪਿੱਤਰ ਸਤਾ
ਤੋਂ ਪੈਦਾ ਹੋਈ ਔਰਤ ਦੀ ਸਭ ਤੋਂ ਵੱਡੀ ਗੁਲਾਮੀ ਦਾ ਪ੍ਰਤੀਕ ਹੈ ਕਰਵਾਚੌਥੀ
ਵਿਗਿਆਨ ਦੀਆਂ ਟਾਹਰਾਂ ਮਾਰਣ ਵਾਲੇ ਇਹ ਅਖੌਤੀ ਅੱਪਗਰੇਡ ਇਹ ਭੀ ਨਹੀਂ ਸਮਝਦੇ ਕਿ
ਵਿਗਿਆਨਿਕ ਤੌਰ 'ਤੇ ਤੁਸੀਂ ਕਦੇ ਵਰਤ ਰੱਖ ਹੀ ਨਹੀਂ ਸਕਦੇ, ਜਿਸ ਦਿਨ ਰੋਟੀ ਛੱਡੋਗੇ
ਉਸ ਦਿਨ ਮਨੁੱਖੀ ਸਰੀਰ ਕੁਦਰਤੀ ਸਿਧਾਂਤ ਮੁਤਾਬਿਕ ਆਪਣੀ ਊਰਜਾ ਆਪਣੇ ਅੰਦਰੋਂ ਹੀ
ਪੂਰੀ ਕਰਨ ਲਈ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ।
⚠️ ਕੁਦਰਤ ਰੂਪੀ ਰੱਬ ਦਾ ਢੰਡੋਰਾ ਪਿੱਟਣ
ਵਾਲੀ ਜਮਾਤ ਆਪਣੇ ਹੀ ਰੱਬ ਦੀ ਨਿਯਮਾਵਲੀ ਤੋਂ ਇੰਨੀ ਕੋਰੀ!!!!
ਵਾਹ ਵਾਹ ਵਾਹ.....ਬੱਸ! ਵਿਸਮਾਦੀ ਹੋਇਆ ਜਾ ਸਕਦਾ ਹੈ...
ਵਿਸਮਾਦੁ ਉਝੜ ਵਿਸਮਾਦੁ ਰਾਹ॥ |