Khalsa News homepage

 

 Share on Facebook

Main News Page

ਨੌਜਵਾਨਾਂ ਨੂੰ ਨਿਰਾਸ਼ ਨਾ ਕਰੋ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
28.01.2021
#ProfDarshanSingh #KhalsaNews #FarmersProtest

ਬਹੁਤ ਪਹਿਲਾਂ ਲਿਖਿਆ ਸੀ ਕਾਰ ਬਨਾਉਣ ਵਾਲੇ ਨੇ ਬਹੁਤ ਕੀਮਤੀ ਲਗਜ਼ਰੀ ਕਾਰ ਬਣਾਈ, ਕੰਪਿਯੁਟਰਾਈਜ਼ ਕੀਤਾ, ਪਾਵਰਫੁਲ ਇੰਜਣ ਰੱਖਿਆ ਸਾਰੇ ਲੋੜੀਂਦੇ ਪਾਰਟ ਲਾਏ ਜਿਨ੍ਹਾਂ ਨਾਲ ਗੱਡੀ ਦੌੜੇ।

ਅਖੀਰ ਵਿੱਚ ਸਭ ਤੋਂ ਅੱਗੇ ਇੱਕ ਗਾਡਰ ਜਿਹਾ ਲਾ ਦਿੱਤਾ ਜਿਸ ਨੂੰ ਬੰਪਰ ਆਖਦੇ ਹਨ। ਜੋ ਕੋਈ ਪੁੱਛੇ ਇਸਦੀ ਕੀ ਲੋੜ ਹੈ ਇਸ ਤੋਂ ਬਿਨਾਂ ਗੱਡੀ ਚਲ ਸਕਦੀ ਹੈ!

ਜਵਾਬ ਸੀ... ਵੇਖਿਓ ਕਿਤੇ ਬੰਪਰ ਨਾ ਲਾਹ ਦਿਓ ਜੇ ਇੱਕੋ ਟੱਕਰ ਨਾਲ ਸਾਰੀ ਗੱਡੀ ਤਬਾਹ ਹੋ ਜਾਵੇਗੀ ਹਰ ਟੱਕਰ ਸੀਨੇ 'ਤੇ ਸਹਿਕੇ ਰਾਹ ਬਨਾਉਣਾ ਗੱਡੀ ਨੂੰ ਸੁਰਖਿਯਤ ਮੰਜ਼ਿਲ ਤੱਕ ਪਹੁੰਚਾਉਣਾ ਇਸ ਬੰਪਰ ਦੀ ਹੀ ਸ਼ਕਤੀ ਹੈ। ਬਸ ਇਸੇ ਬੰਪਰ ਦਾ ਨਾਮ ਨੌਜਵਾਨ ਪਨੀਰੀ ਹੈ, ਉਸਨੂੰ ਨਿਰਾਸ਼ ਨਾ ਕਰੋ ਨਾਲ ਜੋੜ ਕੇ ਰੱਖੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top