ਸਮੂੰਹ ਸਾਧ ਸੰਗਤ ਨੂੰ
ਬੇਨਤੀ ਕੀਤੀ ਜਾਂਦੀ ਹੈ ਕਿ 30 ਮਾਰਚ ਦਿਨ
ਸ਼ਨਿੱਚਰਵਾਰ ਨੂੰ ਵਿਸ਼ੇਸ਼ ਗੁਰਮਤਿ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕੌਮੀ
ਸ਼ਖਸੀਅਤਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸਿਰਦਾਰ ਪ੍ਰਭਦੀਪ ਸਿੰਘ ਸ਼ਮੂਲੀਯਤ ਕਰਣਗੇ।
ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ
ਵੱਲੋਂ ਬਖਸ਼ਿਆ ਗੁਰਮਤਿ ਨਿਧਾਨ ਕੀ ਹੈ, ਅਤੇ ਇਸ ਨੂੰ ਕੱਚ ਘਰੜ ਰਚਨਾਵਾਂ ਦੀ ਆੜ ਵਿੱਚ
ਕਿਵੇਂ ਸੰਨ੍ਹ ਲਾਈ ਜਾ ਰਹੀ ਹੈ। ਸਮੇਂ ਸਿਰ ਪਹੁੰਚ ਕੇ ਕੌਮੀ ਵਿਦਵਾਨਾਂ ਦੇ ਵੀਚਾਰ ਸਰਵਣ
ਕਰੀਏ।
ਸਮਾਂ 12 ਤੋਂ 5 ਵਜੇ
ਤੱਕ ਦਾ ਹੈ ਜੀ।
Venue:
Saalbau Volkshaus Sossenheim
Siegener Str. 22, 65936 Frankfurt am Main, Germany
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਸ. ਸੁਖਜਿੰਦਰ ਸਿੰਘ ਜਿੰਦਰ
+49 160 977 61026