Share on Facebook

Main News Page

ਸਿੰਘਾ ! ਅੱਜ ਤੇਰੇ ਪੱਲੇ ਕੀ ਰਹਿ ਗਇਆ ਹੈ ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
25 Apr 2018

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਅਪਣੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥


ਸਿੰਘਾ ਅੱਜ ਤੇਰੇ ਪੱਲੇ ਕੀ ਰਹਿ ਗਇਆ ਹੈ, ਸ਼ਬਦ ਗੁਰੂ ਸਿਧਾਂਤ ਦਾ ਮਲੀਆਮੇਟ ਕਰਕੇ ਤੇਰਾ ਰੁਹਾਨੀਅਤ ਘਰ ਬਰਬਾਦ ਕਰ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮਾਨੋ ਤੇਰੀ ਸ਼ਾਹਰਗ ਨੂੰ ਹੱਥ ਪਾਇਆ ਗਿਆ, ਹੁਣ ਤੇਰੀ ਪੱਗ ਨੂੰ ਹੱਥ ਪੈ ਗਿਆ ਹੈ। ਇਹ ਭੀ ਕੌੜੀ ਸਚਾਈ ਹੈ ਕਿ ਇਹ ਸਭ ਕੁਛ ਸੰਭਾਲਣ ਲਈ ਤੂੰ ਆਪ ਭੀ ਸੁਚੇਤ ਨਹੀਂ ਰਿਹਾ ਦੁਸ਼ਮਨ ਤਾਂ ਹੀ ਅਗੇ ਵਧਿਆ।

ਸਿੰਘਾ ਅਜੇ ਭੀ ਦੁਸ਼ਮਨ ਕਲਮਾਂ ਦੀ ਸਿਆਹੀ ਨਾਲ ਲਿਖੇ ਗ੍ਰੰਥਾਂ ਰਾਹੀਂ ਤੇਰਾ ਕਾਲਾ ਕੀਤਾ ਜਾ ਰਿਹਾ ਚਿਹਰਾ ਬਚਾ ਲੈ ਅਤੇ 'ਗੁਰੁ ਦਰੀਆਉ ਸਦਾ ਜਲੁ ਨਿਰਮਲੁ' ਵਿੱਚ ਧੋ ਕੇ ਦੁਨੀਆਂ ਨੂੰ ਬਾਣੀ ਬਾਣੇ ਨਾਲ ਸਾਜਿਆ ਖੂਬਸੂਰਤ ਚਿਹਰਾ ਦੱਸ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top