Share on Facebook

Main News Page

💥 #ਦੋਗਲਾਪਨ ਕਿਉਂ ?❓
⚠️ ਚਮਕੀਲੇ ਦਾ ਵਿਰੋਧ, ਪਰ ਅਖੌਤੀ ਦਸਮ ਗ੍ਰੰਥਨੂੰ ਮਾਨਤਾ! ਵਾਹ!❗

-: ਸੰਪਾਦਕ ਖ਼ਾਲਸਾ ਨਿਊਜ਼
22.03.2024
#KhalsaNews #Chamkila #DasamGranth #charitropakhyan #ashleelta #obscenity

✅ ਇਹ ਸੱਚਾਈ ਹੈ ਕਿ ਚਮਕੀਲਾ ਗੰਦੇ ਗਾਣੇ ਗਾਉਂਦਾ ਸੀ, ਜੀਜਾ ਸਾਲੀ, ਦਿਓਰ ਭਰਜਾਈ ਆਦਿ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਸੀ, ਉਸਦਾ ਵਿਰੋਧ ਸੀ ਤੇ ਹੈ।

⛔ਪਰ, ਵਿਰੋਧ ਕਰਣ ਵਾਲੇ ਲੋਕ ਅਖੌਤੀ ਦਸਮ ਗ੍ਰੰਥ ਵਿੱਚ ਬਿਆਨ ਕੀਤੇ ਮਾਂ-ਪੁੱਤ, ਪਿਤਾ-ਧੀ, ਸਮਲਿੰਗੀ, ਯਾਰਾਂ ਨਾਲ ਨਾਜਾਇਜ਼ ਰਿਸ਼ਤਿਆਂ ਵਾਲੇ ਅਸ਼ਲੀਲਤਾ ਭਰਪੂਰ ਗ੍ਰੰਥ ਨੂੰ ਮੱਥਾ ਵੀ ਟੇਕੀ ਜਾਂਦੇ, ਮਾਨਤਾ ਵੀ ਦੇਈ ਜਾਂਦੇ! ਹੈ ਨਾ #ਦੋਗਲਾਪਨ ?❓

💋 #ਅਸ਼ਲੀਲਤਾ ਤਾਂ ਅਸ਼ਲੀਲਤਾ ਹੈ ਚਾਹੇ ਕੋਈ ਘਟੀਆ ਗਾਇਕ ਪਰੋਸੇ ਚਾਹੇ ਕੋਈ ਗ੍ਰੰਥ, ਨਹੀਂ?❓

️🎯 ਚੇਤੇ ਰਹੇ! #ਖ਼ਾਲਸਾ_ਨਿਊਜ਼ ਚਮਕੀਲੇ ਦੀ ਸਮਰਥਕ ਨਹੀਂ, ਪਰ ਅਖੌਤੀ ਦਸਮ ਗ੍ਰੰਥ ਦਾ ਵਿਰੋਧੀ ਜ਼ਰੂਰ ਹੈ।

🙏 ਗੁਰੂ ਸੁਮਤਿ ਬਖਸ਼ੇ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top