Share on Facebook

Main News Page

⛔ "ਨੰਦਸਰ" ਚਿੱਟੀ ਸਿਓਂਕ ਦਾ ਘਰ ⚠️
-: ਸੰਪਾਦਕ ਖ਼ਾਲਸਾ ਨਿਊਜ਼
02.04.2024
#KhalsaNews #NANDSAR #pakhandisadh #GhalaSingh #IsharSingh

⚠️ ਕੀ ਤੁਸੀਂ ਇਨ੍ਹਾਂ ਨੂੰ ਸਿੱਖ ਕਹੋਗੇ? ਆਪਣੇ ਆਪ ਨੂੰ "ਨਾਨਕਸਰ ਭਗਤੀ ਦਾ ਘਰ" ਆਖਣ ਵਾਲਿਆਂ ਦਾ ਗੁਰੂ ਨਾਨਕ ਸਾਹਿਬ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ। ਇਹ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਮੁਨਕਰ ਸੀ, ਬਸ ਇਨ੍ਹਾਂ ਨੇ ਗੁਰੂ ਸਾਹਿਬ ਦਾ ਨਾਮ ਵਰਤਿਆ ਤੇ ਲੋਕਾਂ ਨੂੰ ਮੂਰਖ ਬਣਾਇਆ, ਕੋਈ ਆਜੜੀ ਚਾਹੀਦਾ ਜਿਹੜਾ ਇਨ੍ਹਾਂ ਨੂੰ ਮੁੰਨ ਸਕੇ, ਤੇ ਸਾਡੇ ਲੋਕ ਤਾਂ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਮੁੰਨੇ ਜਾਣ ਲਈ।

‼️ ਜੋ ਇਸ ਵੀਡੀਓ ਵਿੱਚ ਦਿੱਖ ਰਿਹਾ ਹੈ, ਇਸ ਵਿੱਚ ਸਿੱਖੀ ਤੁਹਾਨੂੰ ਕਿੱਥੇ ਨਜ਼ਰ ਆ ਰਹੀ ਹੈ। ਮਰ ਚੁਕੇ ਸਾਧ ਇਸ਼ਰ ਸਿਓਂ ਦੀ ਤਸਵੀਰ ਨੂੰ ਚੌਰ ਵੀ ਕੀਤਾ ਜਾ ਰਿਹਾ, ਫੁੱਲ ਵੀ ਬਰਸਾਏ ਜਾ ਰਹੇ... ਇਹ ਬਨਾਰਸੀ ਠੱਗਾਂ ਦਾ ਟੋਲਾ ਹੈ, ਤੇ ਚੌਰ ਕਰਣ ਵਾਲਾ ਕੋਈ ਹੋਰ ਨਹੀਂ ਮੌਜੂਦਾ ਗੱਦੀ ਨਸ਼ੀਂ ਹੈ ਘਾਲਾ ਸਿਓਂ, ਜੋ ਕਿ ਚਾਰ ਲੋਕਾਂ ਦਾ ਕਾਤਲ ਹੈ। ਐਸੇ ਠੱਗਾਂ ਨੂੰ ਸਿੱਖਾਂ ਨੇ ਸਿਰ 'ਤੇ ਬਿਠਾਇਆ ਹੈ, ਤੇ ਇਨ੍ਹਾਂ ਨੇ ਸਿਰਫ ਆਪਣੀਆਂ ਐਸ਼ਗਾਹਾਂ ਬਣਾਈਆਂ, ਠਾਠ ਬਣਾਏ, ਤੇ ਲੋਕਾਂ ਦੇ ਪੈਸੇ 'ਤੇ ਐਸ਼ ਕਰਕੇ ਸਿੱਖੀ ਨੂੰ ਖੋਰਾ ਲਾਇਆ। 🙏 ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top