🎯 "ਕਰਵਾ
ਚੌਥ" ਸਾਡਾ ਤਿਉਹਾਰ ਨਹੀਂ ਸੀ, ਬਾਣੀਆਂ ਦਾ
ਤਿਉਹਾਰ ਸੀ
-: ਸਿਰਦਾਰ ਮਨੋਜ ਸਿੰਘ ਦੁਹਨ
+91 7495077949
#KhalsaNews #ManojSingh #Duhan #KarvaChauth #Harnek #Dhadrianwala #Tamaashbeen
👳 ਹਰਿਆਣੇ ਦੇ
ਜਾਟ ਤੋਂ ਸਿੰਘ ਸਜੇ ਮਨੋਜ ਸਿੰਘ ਦੂਹਨ ਦਾ ਸਿੱਖ ਪੰਥ 'ਚ ਸ਼ਾਮਲ ਹੋਣ ਨਾਲ
ਪੰਜਾਬ ਦੇ ਕਬੀਲਾਈ ਸਮਾਜ ਨੂੰ ਬਹੁਤ ਫਾਇਦਾ ਹੋਇਆ । ਸਿੱਖਾਂ ਨੇ ਆਧੁਨਿਕ ਸਿਖਿਆ ਤੇ
ਤੰਤਰ ਦੀ ਗੁਲਾਮੀ ਕੁਝ ਵਧੇਰੇ ਕਬੂਲ ਕੀਤੀ ਹੈ।
👉ਖ਼ਾਸ ਕਰਕੇ
ਹੁਣ ਖੱਪਗ੍ਰੇਡ 🐷 ਚਾਪਲੂਸ ਹਰਨੇਕ ਵਰਗੇ ਲੋਕ ਰੱਖੜੀ, ਕਰਵਾ ਚੌਥ ਆਦਿ ਗੁਲਾਮਾਂ ਦੇ
ਤਿਉਹਾਰਾਂ ਨੂੰ ਅਪਣਾਅ ਕੇ ਅੱਪਗ੍ਰੇਡ ਹੋਣ ਦਾ ਭਰਮ ਪਾਲੀ ਬੈਠੇ ਹਨ।
👽 ਤਮਾਸ਼ਬੀਨ
ਸਾਧ ਢੱਡਰੀਆਂਵਾਲੇ ਤੇ 🐷 ਚਾਪਲੂਸ ਹਰਨੇਕ ਨੂੰ ਸਿਰਦਾਰ ਮਨੋਜ ਸਿੰਘ ਦੀ ਜੁੱਤੀ ਦਾ
ਪਾਣੀ ਹੀ ਪੀ ਲੈਣਾ ਚਾਹੀਦਾ ਜਾਂ ਨੱਕ ਤਾਂ ਡੋਬ ਹੀ ਸਕਦੇ ਹਨ।
================
ਮਨੋਜ ਦੂਹਨ ਕਬੀਲੇ ਦੀ ਮਾਨਸਿਕਤਾ ਤੋਂ ਕਰਵਾ ਚੌਥ ਦੇ ਵਰਤ ਨੂੰ ਬਾਕਮਾਲ ਪ੍ਰਭਾਸ਼ਤ
ਕੀਤਾ ਹੈ। ✍️ ਮਨੋਜ ਸਿੰਘ ਦੂਹਨ ਲਿਖਦੇ ਨੇ :
🔹 ਮੈਂ ਆਪਣੀ ਦਾਦੀ ਤੇ ਮਾਂ ਨੂੰ ਕਰਵਾ
ਚੌਥ ਦਾ ਵਰਤ ਰੱਖਦਿਆਂ ਕਦੇ ਨਹੀਂ ਵੇਖਿਆ ਕਿਉਂਕਿ ਇਹ ਸਾਡਾ ਤਿਉਹਾਰ ਨਹੀਂ ਸੀ,
ਬਾਣੀਆਂ ਦਾ ਤਿਉਹਾਰ ਸੀ। ਪਰ ਬਾਅਦ ਵਿੱਚ ਸ਼ਹਿਰਾਂ ਅਤੇ ਟੈਲੀਵਿਜ਼ਨ ਦੇ ਪ੍ਰਭਾਵ
ਕਾਰਨ ਸਾਡੀਆਂ ਔਰਤਾਂ ਨੇ ਵੀ ਇਹ ਵਰਤ ਰੱਖਣਾ ਸ਼ੁਰੂ ਕਰ ਦਿੱਤਾ। ਜਾਟਣੀ ਨੂੰ ਵਿਧਵਾ
ਹੋਣ ਦਾ ਕੋਈ ਡਰ ਨਹੀਂ ਸੀ ।
🏵️ ਸਾਡੇ ਫੇਰੇ ਲੈਣ ਲੱਗਿਆ ਕਿਹਾ ਜਾਂਦਾ
ਸੀ, "ਲਾਡੋ ਲੈ ਲੇ ਫੇਰੇ, ਯੋ ਮਰੇ ਤੇ ਹੋਰ ਬਥੇਰੇ" ਕਿਉਂਕਿ ਜਾਟਾਂ ਵਿੱਚ ਵਿਧਵਾ
ਨੂੰ ਦਿਉਰ ਨਾਲ ਦੁਬਾਰਾ ਵਿਆਹ ਕਰਨ ਵਿੱਚ ਦੇਰ ਨਹੀਂ ਲੱਗਦੀ ਸੀ। ਇਸ ਲਈ ਇੱਕ ਕਹਾਵਤ
ਹੈ ਕਿ ਜੱਟਾਂ ਵਿਚ ਰੰਡੀਆਂ ਨਹੀਂ ਹੁੰਦੀਆਂ। ਇੱਥੇ ਇੱਕ ਅਖਾਨ ਵੀ ਹੈ ਕਿ 👉 "ਰੰਡੀ
ਉਹ ਆ ਜੀਹਦਾ ਭਰਾ ਮਰ ਜਾਏ, ਖਸਮ ਤਾਂ ਜਨਾਨੀ ਹੋ ਵੀ ਕਰ ਲਊ"।
☝️ ਇਸ ਲਈ, ਜਿਨ੍ਹਾਂ ਜਾਤੀਆਂ ਵਿੱਚ ਵਿਧਵਾ
ਪੁਨਰ ਵਿਆਹ ਦੀ ਰੀਤ ਨਹੀਂ ਸੀ, ਉਥੇ ਜਨਾਨੀਆਂ ਆਪਣੇ ਘਰਵਾਲੇ ਦੀ ਲੰਮੀ ਉਮਰ ਦੀ ਇੱਛਾ
ਨਾਲ ਭੁੱਖੀਆਂ ਮਰਦੀਆਂ ਸਨ, ਜਾਟਣੀ ਨੂੰ ਇਹ ਡਰ ਨਹੀਂ ਹੁੰਦਾ।
️🎯 ਫਿਰ ਹੁਣ ਜਦੋਂ ਜ਼ਮਾਨਾ ਬਦਲ ਰਿਹਾ
ਹੈ ਤਾਂ ਮੈਨੂੰ ਡਰ ਹੈ ਕਿ ਕਿਤੇ ਬਿਹਾਰੀ ਭਰਾਵਾਂ ਦੀਆਂ ਔਰਤਾਂ ਦੇ ਤਿਉਹਾਰ ਛੱਠ
ਪੂਜਾ 'ਤੇ ਸਾਡੀਆਂ ਔਰਤਾਂ ਵੀ ਸਾਰੀ ਰਾਤ ਨਦੀ ਜਾਂ ਛੱਪੜ 'ਚ ਖੜ੍ਹਨ ਨਾ ਲੱਗ ਜਾਵਣ।
ਵਾਹਿਗੁਰੂ ਜੀ ਮੇਹਰ ਕਰੋ ਜੀ। |