🇮🇳 ਦੇਸ਼ ਦੀ
ਖਾਤਰ ਫੌਜ
ਵਿੱਚ ਨੌਕਰੀ ਕੀਤੀ, ਪਰ ਆਪਣਾ ਹੱਕ ਮੰਗਣ ਕਾਰਣ ਉਸੇ ਦੇਸ਼ ਵਿੱਚ ਜ਼ਲੀਲ ਹੋਣਾ
ਪਿਆ
-: ਬਜ਼ੁਰਗ ਕੈਦੀ ਜੀਤ ਸਿੰਘ
13.02.2021
#KhalsaNews #FarmersProtest #SikhLivesMatter #JeetSingh #TiharJail
#DelhiPolice #Brutality #Shameless_Modi
👮 ਪੁਲਿਸ ਵਾਲਿਆਂ ਨੇ ਮੈਂਨੂੰ 7:30 ਵਜੇ ਰੋਟੀ ਖਾਂਦੇ
ਨੂੰ ਚੁੱਕਿਆ ਅਤੇ ਮੈਨੂੰ ਜੇਲ ਵਿੱਚ ਲਿਜਾਣ ਮਗਰੋਂ ਸੋਟੀਆਂ ਨਾਲ ਕੁੱਟਿਆ।
💢 ਤਿਹਾੜ ਜੇਲ ਵਿੱਚੋ ਰਿਹਾ ਹੋਏ ਬਜ਼ੁਰਗ ਕੈਦੀ ਜੀਤ
ਸਿੰਘ ਦਸਿਆ ਕਾ ਉਹ ਸ਼ਾਮ ਨੂੰ ਰੋਟੀ ਖਾ ਰਹੇ ਸਨ, ਜਦੋਂ ਉਹਨਾਂ ਪੁਲਿਸ ਨੇ
ਗ੍ਰਿਫਤਾਰ ਕੀਤਾ ਸੀ। ਪਿੰਡੋਂ ਉਹ ਕਿਸਾਨ ਮੋਰਚੇ ਵਿੱਚ ਸੇਵਾ ਕਰਨ ਆਏ ਸਨ। ਉਹਨਾਂ
ਦੱਸਿਆ ਕਿ ਜੇਲ ਵਿੱਚ ਲਿਜਾਣ ਮਗਰੋਂ ਉਹਨਾਂ ਨਾਲ ਤਸ਼ੱਦਦ ਕੀਤਾ ਗਿਆ ਅਤੇ ਉਹਨਾਂ
ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ।
😞 ਉਹਨਾਂ ਭਰੇ ਮਨ ਨਾਲ ਕਿਹਾ ਕਿ ਜੁਆਨੀ ਦੇ ਸਮੇਂ ਉਹਨਾਂ
ਫੌਜ ਵਿੱਚ ਭਰਤੀ ਹੋ ਕੇ ਇਸ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾਇਆ ਸੀ, ਪਰ ਅਜ ਆਪਣੇ
ਹੱਕ ਮੰਗਣ ਕਾਰਨ ਉਹਨਾਂ ਨੂੰ ਉਸੇ ਦੇਸ਼ ਦੀ ਸਰਕਾਰ ਵਲੋਂ ਜਲੀਲ ਕੀਤਾ ਜਾ ਰਿਹਾ
ਹੈ।
👉 ਮੁੱਦਤੇਂ ਗੁਜ਼ਰੀਂ ਹੈਂ ਇਤਨੀ ਰੰਜ਼ੋ ਗ਼ਮ ਸਹਿਤੇ ਹੂਏ
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
- ਸਰ ਮੁਹੰਮਦ ਇਕਬਾਲ