Khalsa News homepage

 

 Share on Facebook

Main News Page

💥🎼 "ਸ਼ਬਦ-ਏ-ਨਾਦ" ਕੀਰਤਨੀ ਜਥੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੂੰ ਵਿਸ਼ੇਸ਼ ਪੇਸ਼ਕਸ਼

🙏ਗੁਰੂ ਅਸੀਸ ਅਤੇ ਸੰਗਤਾਂ ਦੀ ਅਰਦਾਸ ਸਦਕਾ ਵਿਸ਼ੇਸ਼ ਉਪਰਾਲਾ ਰਬਾਬ, ਜੋੜੀ, ਦਿਲਰੁਬਾ ਨਾਲ ਕੀਰਤਨ ਹੋਵੇਗਾ। ਗੁਰੂ ਕੇ ਸਾਜ, ਰਾਗ, ਬਾਣੀ, ਅਤੇ ਹੁਕਮ ਅਨੁਸਾਰ; 550 ਮਿੰਟ ਲਗਾਤਾਰ ਇਕ ਸਾਰ ਸਾਰੇ ਸਾਜ 15 ਸਤੰਬਰ 2020 ਨੂੰ 5 am ਤੋਂ 2:16 pm ਤੱਕ ਵਜਾਏ ਜਾਣਗੇ।

🔹ਇਹ ਪ੍ਰੋਗਰਾਮ :
- ਸਿੰਘਨਾਦ ਟੀ.ਵੀ. (SinghNaadTV) ਤੇ
- ਸ਼ਬਦ-ਏ-ਨਾਦ (Sabad-E-Naad) ਤੇ
- ਖ਼ਾਲਸਾ ਨਿਊਜ਼ (khalsanews.khalsa) ਦੇ
Facebook & YouTube ਚੈਨਲ ਤੇ LIVE ਹੋਵੇਗਾ।

🔸 ਭਾਈ ਨਵਜੋਧ ਸਿੰਘ - ਰਬਾਬ
🔸 ਭਾਈ ਰਣਜੋਧ ਸਿੰਘ - ਦਿਲਰੁਬਾ
🔸 ਭਾਈ ਮਨਬੀਰ ਸਿੰਘ - ਜੋੜ੍ਹੀ
🔸 ਭਾਈ ਸਿਮਰਨਜੀਤ ਸਿੰਘ - ਜੋੜ੍ਹੀ
🔸 ਬੀਬੀ ਅਕਾਲਜੋਤ ਕੌਰ - ਜੋੜ੍ਹੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top