Share on Facebook

Main News Page

💥 ਆਹ "ਚੌਪਈ" ਕਿਉਂ ਨਹੀਂ ਪੜ੍ਹਦੇ ?❓
-: ਇੰਦਰਜੀਤ ਸਿੰਘ ਕਾਨਪੁਰ
01.02.2023
#KhalsaNews #InderjitSingh #Kanpur #Chaupayi #AntiGurmat #DasamGranth

👉ਜੇ 404 ਚਰਿਤ੍ਰ ਵਿੱਚ ਲਿਖੀ "ਕਬਿਯੋ ਬਾਚ ਬੇਨਤੀ ਚੌਪਈ" ਗੁਰੂ ਦੀ ਰਚਨਾ ਹੈ, ਤਾਂ 402 ਚਰਿਤ੍ਰ ਕਿਸੇ ਹੋਰ ਦਾ ਲਿਖਿਆ ਕਿਵੇਂ ਹੋ ਸਕਦਾ ਹੈ ?

☀️ ਬੰਗਲਾ ਸਾਹਿਬ ਗੁਰਦੁਆਰੇ ਵਿਚ ਚੌਪਈ ਦੇ ਅਰਥ ਕਰਣ ਲਈ ਇੱਕ ਬਿਪਰ ਦਾ ਪਾਲਤੂ ਤੋਤਾ ਲਾਇਆ ਗਿਆ ਹੈ, ਜੋ 2 ਤੋਂ ਲੈ ਕੇ 6 ਫਰਵਰੀ 2023 ਤੱਕ ਚੌਪਈ ਦੀ ਕਥਾ ਕਰੇਗਾ। ਉਸ ਵਿਚਾਰੇ ਨੂੰ ਚੌਪਈ ਦੇ ਅਰਥ ਕਰਨੇ ਤਾਂ ਦੂਰ, ਉਸਨੇ ਤਾਂ ਅਖੌਤੀ ਦਸਮ ਗ੍ਰੰਥ ਵੇਖਿਆ ਤੱਕ ਨਹੀਂ ਹੋਣਾਂ। ਜੇ ਵੇਖਿਆ ਹੂੰਦਾ ਤਾਂ ਉਸਨੂੰ "ਮਹਾਕਾਲ, ਖੜਗਕੇਤੁ, ਸ਼੍ਰੀ ਅਸਧੁਜ, ਸ਼੍ਰੀ ਅਸਕੇਤੁ, ਜਗਮਾਤਾ, ਆਦਿਕ ਦੇ ਅਰਥ ਵੀ ਪਤਾ ਹੋਣੇ ਚਾਹੀਦੇ ਸੀ।

📍 ਅੱਤ ਦੀ ਅਸ਼ਲੀਲ ਅਤੇ ਫੂਹੜ ਰਚਨਾਂ "ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰ" ਦੇ 404 ਚਰਿਤ੍ਰ ਵਿਚ ਲਿਖੀ "ਕਬਿਯੋ ਬਾਚ ਬੇਨਤੀ ॥ਚੌਪਈ॥ ਜੇ ਗੁਰੂ ਦੀ ਰਚਨਾ ਹੈ,ਤਾਂ ਇਸੇ ਰਚਨਾਂ ਦਾ 402 ਚਰਿਤ੍ਰ ਕਿਸੇ ਹੋਰ ਦਾ ਲਿਖਿਆ, ਕਿਵੇਂ ਹੋ ਸਕਦਾ ਹੈ? ਸਿਰਫ ਇੱਕ ਚਰਿਤ੍ਰ ਛੱਡ ਕੇ 402 ਚਰਿਤ੍ਰ ਵਿੱਚ ਬਿਪਰ ਦੇ ਗੁਰੂ ਜੀ ਫੁਰਮਾ ਰਹੇ ਹਨ:

🔸 ਆਪ ਗਈ ਰਾਜਾ ਕੇ ਪਾਇ ॥ ਕਾਮ ਭੋਗ ਕੀਨਾਂ ਲਪਟਾਇ॥23॥
ਪੋਸਤ ਭਾਂਗ ਅਫੀਮ ਮਿਲਾਇ॥ ਆਸਨ ਤਾ ਤਰ ਦਿਯੋ ਬਨਾਇ॥

ਚੂੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋ ਭਏ॥24॥
ਭਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚਿ ਉਪਜੀ ਤਰਨੀ ਕੇ ਜਿਯ ਤਬ॥

ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪਨ ਕੋ ਭਈ॥25॥
ਗਹਿ ਗਹਿ ਤਿਹ ਕੋ ਗਰੇ ਲਗਾਵਾ॥ ਆਸਨ ਸੌ ਆਸਨਹਿ ਛੁਹਾਵਾ॥

ਅਧਰਨ ਸੌ ਦੋਊ ਅਧਰ ਲਗਾਈ ॥ ਦੁਹੂੰ ਕੁਚਨ ਸੌ ਕੁਚਨ ਮਿਲਾਈ॥26॥ ਪੰਨਾ ਨੰ 1358, ਚਰਿਤ੍ਰ 402, ਅਖੌਤੀ ਦਸਮ ਗ੍ਰੰਥ

🙏 ਨਿਤਨੇਮੀ ਸਜਣੋ! ਮੁਆਫ ਕਰਨਾ ਜੇ ਇਹ ਰਚਨਾਂ ਗਰੂ ਕ੍ਰਿਤ ਨਹੀਂ! ਤਾਂ ਕਬਿਯੋ ਬਾਚ ਬੇਨਤੀ ਭੀ ਗੁਰੂ ਕ੍ਰਿਤ ਨਹੀਂ। ਜੇ ਕਬਿਯੋ ਬਾਚ ਬੇਨਤੀ ਚੌਪਈ ਗੁਰੂ ਦੀ ਰਚਨਾ ਹੈ ਤਾਂ ਇਹ 402 ਚਰਿਤ੍ਰ ਵੀ ਗੁਰੂ ਕ੍ਰਿਤ ਹੈ, ਕਿਉਂਕਿ ਇਹ ਦੋਵੇਂ ਚਰਿਤ੍ਰ ਇਕੋ ਹੀ ਰਚਨਾਂ ਵਿੱਚ ਲਿਖੇ ਹਨ। ਨਿਰਣਾਂ ਤੁਹਾਡੇ ਬਿਬੇਕ 'ਤੇ ਛੱਡਦਾ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top