*️⃣ #ਕਾਲ਼ਾ #ਦੌਰ Black
Era 🧿
-: ਗੁਰਦੇਵ ਸਿੰਘ ਸੱਧੇਵਾਲੀਆ
26.02.2025
#KhalsaNews #BlackEra #Tempo
👳♂️ #ਪੰਜਾਬ ਦੇ ਅਣਖੀਲੇ ਦੌਰ ਨੂੰ ਕਮਲੀ ਦੁਨੀਆਂ ਕਾਲ਼ਾ ਦੌਰ ਆਖੀ
ਜਾਂਦੀ, ਜਦ ਕਿ ਪੰਜਾਬ ਉਪਰ ਅੱਜ ਜਿੰਨੀ ਕਾਲਖ ਕਦੇ ਨਾ ਪੋਚੀ ਗਈ ਸੀ।
🐷 ਡੇਰਿਆਂ, ਭੂਤਨਿਆਂ, ਵੱਢਭਾਗੀਆਂ, ਸੌਦਿਆਂ, ਸੁਲਫਿਆਂ ਬੀੜੀਆਂ ਵਾਲੇ ਨੰਗਾਂ ਤੋਂ ਲੈ
ਕੇ ਔਰਤਾਂ ਬਣ ਬਣ ਜਲੂਸ ਕਢਦੇ ਫਿਰਦੇ-ਫਿਰਦੀਆਂ ਟੈਂਪੂ, ਨਸ਼ਿਆਂ, ਗਾਓਣ ਨੱਚਣ ਵਾਲਿਆਂ
ਨਚਾਰਾਂ ਮਸਖਰਿਆਂ ਅਤੇ ਭੰਡਾਂ ਤੋਂ ਲੈ ਕੇ ਪੰਜਾਬ ਦੀ ਪੂਰੀ ਤਸਵੀਰ ਦੇਖ ਕੇ ਦਸੋ ਕਾਲ਼ਾਂ
ਦੌਰ ਕਿਹੜਾ ਸੀ।
💢 ਆਖੇ ਜਾਂਦੇ ਮਾਝੇ ਦੇ ਜਰਨੈਲ ਜਾਂ ਅਮਲੀ ਜਾਂ ਸ਼ਰਾਬੀ ਜਾਂ ਗੈਂਗੀਏ ਜਾਂ ਬਿਸ਼ਨੋਈਏ ਕਿਸੇ
ਦੇਖੇ ਸੁਣੇ ਹੋਣ ਓਸ ਆਖੇ ਜਾਂਦੇ ਕਾਲ਼ੇ ਦੌਰ ਵਿਚ ?
👉 ਮੈਨੂੰ ਯਾਦ ਐ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੜਦੇ ਅਪਣੇ ਮਿਤਰ ਦੇ ਗਿਆ, ਮੇਰੇ
ਨਾਲ ਰਿਸ਼ਤੇਦਾਰੀ ਚੋਂ ਲਗਦਾ ਬੰਦਾ ਇਕ ਮੇਰੇ ਨਾਲ ਸੀ ਯੂਨੀਵਰਸਿਟੀ ਦੇ ਬਰਾਂਡਿਆਂ ਦੀਆਂ
ਤਾਰਾਂ ਉਪਰ ਵੱਡੇ ਵੱਡੇ ਕਛਹਿਰੇ ਸੁਕਣੇ ਪਏ ਦੇਖ ਨਾਲ ਵਾਲਾ ਆਂਹਦਾ ਆਹਾ ਤਾਂ ਜਿਵੇਂ
ਨਿਹੰਗਾਂ ਦੀ ਛਾਉਣੀ ਆ ਗਏ ਹੁੰਨੇ ਆਂ। ⛳ ਯਾਣੀ ਓਸ 'ਕਾਲ਼ੇ ਦੌਰ' ਵਿਚ ਦਸਤਾਰਾਂ ਹੀ
ਦਿਸਦੀਆਂ ਸਨ ਅਤੇ ਕੁੜੀਆਂ ਦੀ ਪਹਿਲੀ ਪਸੰਦ ਦਸਤਾਰਧਾਰੀ ਕੁੰਡੀਆਂ ਮੁਛਾਂ ਵਾਲਾ ਗਭਰੂ
ਹੋਇਆ ਕਰਦਾ ਸੀ ਅਤੇ ਜੁਲਫਾਂ ਵਾਲਿਆਂ ਨੂੰ ਮਰਦ ਸਮਝਿਆ ਹੀ ਨਾ ਸੀ ਜਾਂਦਾ, ਮੁੱਤੀਆਂ
ਕਾਟਿਆਂ ਵਾਲਾ ਤਾਂ ਕੋਈ ਦਿਸਦਾ ਹੀ ਨਾ ਸੀ। ਤਾਂ ਕੋਈ ਦਸੇ ਓਹ ਕਾਲ਼ਾ ਦੌਰ ਕਿਵੇਂ ਹੋਇਆ।
🔹 ਪਿਓਆਂ ਦੇ ਫਿਕਰ ਜਾਂਦੇ ਲਗੇ ਸਨ ਕਿ ਜਵਾਨ ਹੋ ਰਹੀ ਧੀ ਤੋਰਨੀ ਕਿਵੇਂ ਹੈ ਅਤੇ ਨੱਚੜ
ਭੰਗੜ ਕੋਈ ਦੀਵਾ ਲੈ ਕੇ ਨਾ ਲਭਦਾ।
🔸 ਹੁਣ ਵਾਲੇ ਚਿੱਟੇ ਦੌਰ ਵਿਚ ਭਈਏ ਤਾਂ ਹੈਨ ਹੀ ਪੰਜਾਬ ਦੇ ਮੁੰਡੇ ਵੀ ਭਈਏ ਜਾਪਣ ਲਗ
ਪਏ, ਸਮਝ ਨਹੀਂ ਆਓਂਦੀ ਭਈਆ ਕਿਹੜਾ ਤੇ ਪੰਜਾਬ ਵਾਲਾ ਕੌਣ?
👁️🗨️ ਅੱਜ ਜੇ ਖਾੜਕੂ ਲਹਿਰ ਦੁਬਾਰਾ ਉਠਦੀ ਹੈ, ਤਾਂ ਸਭ ਤੋਂ ਪਹਿਲਾਂ ਉਨ ਟੈਂਪੂ
ਵੱਢਣੇ ਸ਼ੁਰੂ ਕਰਨੇ ਜਿਹੜੇ ਪੰਜਾਬ ਦੀ ਗੈਰਤ ਉਪਰ ਕਲੰਕ ਨੇ, ਵਿੱਚੇ #ਧੁੰਮੇ #ਢੱਡਰੀ।
👳♂️ ਪੰਜਾਬ ਦੀ ਮਿੱਟੀ ਇਨੀ ਬੇਗੈਰਤ ਕਦੇ ਨਾ ਸੀ ਹੋਈ ਕਿ ਉਸ ਦੀ ਹਿੱਕ ਉਪਰ 💋 #ਟੈਂਪੂ
ਲੁੱਡੀਆਂ ਪਾਓਂਦੇ ਫਿਰਨ, ਪਰ ਪੰਜਾਬ ਨੂੰ ਇਹ ਤਮਾਸ਼ਾ ਅਖੀਂ ਦੇਖਣਾ ਪੈ ਰਿਹਾ ਹੋਵੇ।
🌳 ਕਾਹਨੂੰਵਾਲ ਦੇ ਛੰਭਾਂ ਦੇ ਜ਼ਮਾਨੇ ਵੇਲੇ ਵੀ ਹੋ ਸਕਦਾ ਲੋਕ #ਕਾਲ਼ਾ #ਦੌਰ ਹੀ ਆਂਹਦੇ
ਹੋਣ, ਪਰ ਅਜ ਕੋਈ ਦਸੇ ਕਿ ਓਹ ਕਾਲ਼ਾ ਦੌਰ ਸੀ ਜਾਂ ਸੁਨਹਿਰੀ?

|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|