Share on Facebook

Main News Page

💥 "ਵਾਪਸੀ-ਗੁਰੂ ਗ੍ਰੰਥ ਸਾਹਿਬ ਵੱਲ" ਅੰਤਰ-ਰਾਸ਼ਟਰੀ #ਕਾਨਫਰੰਸ 🌎
15, 16, 17 ਨਵੰਬਰ 2024

☢ ਪਹੁੰਚ ਰਹੇ ਬੁਲਾਰੇ:
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸ. ਕੁਲਦੀਪ ਸਿੰਘ,
- ਸ. ਸਰਬਜੀਤ ਸਿੰਘ ਸੈਕਰਾਮੈਂਟੋ, ਸ. ਸੁਖਦੇਵ ਸਿੰਘ,
- ਸ. ਵਰਿੰਦਰ ਸਿੰਘ, ਸ. ਜਗਮੋਹਨ ਸਿੰਘ ਟੁੱਟ

🗓 ਦਿਨ ਅਤੇ ਸਮਾਂ 🕘
- #ਸ਼ੁਕਰਵਾਰ 15 ਨਵੰਬਰ : ਸ਼ਾਮ 6 ਤੋਂ 9 ਵਜੇ ਤੱਕ
- #ਸ਼ਨਿੱਚਰਵਾਰ 16 ਨਵੰਬਰ : ਸਵੇਰੇ 10 ਤੋਂ ਸ਼ਾਮ 5 ਵਜੇ ਤੱਕ
- #ਐਤਵਾਰ 17 ਨਵੰਬਰ : ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ

🈴 Address:
Illinois Sikh Community Centre
2131 Creekside Dr. Wheaton, IL 60189, United States
☎ Phone: 630-510-9700

ਡਾ. ਪਰਮਜੀਤ ਸਿੰਘ ਕੌਰ, ਡਾ. ਪ੍ਰਦੀਪ ਸਿੰਘ ਗਿੱਲ, ਸ. ਅਮਰਦੇਵ ਸਿੰਘ ਬੰਦੇਸ਼ਾ, ਸ. ਅਵਤਾਰ ਸਿੰਘ ਬਾਸੀ, ਸ. ਅਮਰਜੀਤ ਸਿੰਘ, ਸ. ਸਰਵਣ ਸਿੰਘ ਬੋਲੀਨਾ, ਸ. ਪ੍ਰੀਤ ਮੋਹਨ ਸਿੰਘ, ਭਾਈ ਮੋਹਿੰਦਰ ਸਿੰਘ, ਡਾ. ਇੰਦਰਬੀਰ ਸਿੰਘ ਗਿੱਲ, ਸ. ਇਰਵਿਨਪ੍ਰੀਤ ਸਿੰਘ
#KhalsaNews #Gurmat #conference #Illinois


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top