🤴ਦਾਲ ਪੀਣੇ ਮਜਨੂੰ 🐷
-: ਗੁਰਦੇਵ ਸਿੰਘ ਸੱਧੇਵਾਲੀਆ
07.11.2024
#KhalsaNews #HinduTerrorist #SaffronTerrorism #hindumandir #Sikhs #indianarmy
#malton #GurdwaraSahib #gujrati #haryanvi
🍼 ਦੁੱਧ ਪੀਣੇ ਮਜਨੂੰ ਤਾਂ ਸੁਣਿਆ ਸੀ, ਪਰ ਦਾਲ ਪੀਣੇ ਮਜਨੂੰ ਹੁਣ
ਦੇ ਜੁਗ ਦੀ ਕਹਾਣੀ ਹੈ। ਨਵਾਂ ਜ਼ਮਾਨਾ ਹੈ ਕੁੱਝ ਨਵਾਂ ਤਾਂ ਹੋਣਾ ਬਣਦਾ ਹੈ।
🐷 ਦਾਲ ਪੀਣੇ ਮਜਨੂੰਆਂ ਵਿਚ ਪਹਿਲਾਂ ਵੈਸੇ ਪੰਜਾਬ ਦੇ ਕਾਮਰੇਡ ਕਾਫੀ ਮਸ਼ਹੂਰ ਰਹੇ ਨੇ,
ਜਿਹੜੇ ਗੁਰਦੁਆਰਿਓਂ' ਦਾਲ ਪਰੌਠਿਆਂ ਨਾਲ ਲਿਹੜ ਕੇ ਬਾਹਰ ਨਿਕਲ ਗੁਰਦੁਆਰੇ ਉਪਰ ਹੀ ਖੁਲੀ
ਕਵਿਤਾ ਲਿਖਣ ਬੈਠ ਜਾਂਦੇ ਸਨ ਅਤੇ ਸਕੂਲਾਂ ਹਸਪਤਾਲਾਂ ਦਾ ਜਾਪ ਕਰਨ ਡਹੇ ਹੁੰਦੇ ਸਨ ਯਣੀ
ਅਸਿੱਧਾ ਮਤਲਬ ਸੀ ਕਿ ਗੁਰੁਦਆਰੇ ਢਾਹ ਦਿਓ ਝੋਨਾ ਬੀਜਣ ਤਕ ਤਾਂ ਪਹੁੰਚ ਹੀ ਗਏ ਸਨ।
🎪 ਮੰਦਰ ਦੇ ਹਿੰਦੂਆਂ ਤਰਾਂ ਸਿੱਧਾ ਤਾਂ ਨਹੀਂ ਕਹਿ ਸਕਦੇ ਰਹੇ ਕਿ ਗੁਰਦੁਆਰੇ ਤੋਪਾਂ
ਡਾਹ ਕੇ ਢਾਹ ਦਿਓ, ਪਰ ਤੋਪਾਂ ਵਿੱਚ ਬਰੂਦ ਭਰਨ ਵੇਲੇ ਹੱਥ ਜ਼ਰੂਰ ਵਟਾਓਂਦੇ ਰਹੇ ਇੰਦਰਾ
ਦਾ ਅਤੇ ਅਪਣੀ ਜਹਿਰੀਲੀ ਸੜਿਆਂਦ ਨਾਲ ਹੁੱਣ ਤਕ ਵਟਾ ਰਹੇ ਨੇ।
🐵 ਦਾਲ ਪੀਣੇ ਮਜਨੂੰਆਂ ਵਿਚ ਰਾਸ਼ਟਰਵਾਦ ਦੀ ਨਵੀਂ ਤੇ ਅਗਲੀ ਬਰੀਡ #ਗੁਜਰਾਤੀਆਂ ਵਿਚ ਪੈਦਾ
ਹੋਈ ਹੈ ਜਿਹੜੀ ਹੁਣ ਤੱਕ ਗੁਰਦੁਆਰਿਆਂ ਦੀਆਂ ਦਾਲਾਂ ਪੀਣ ਆਓਂਦੀ ਰਹੀ, ਪਰ ਸੜਕ 'ਤੇ ਕਹਿ
ਰਹੀ ਸੀ... #ਹਿੰਦੋਸਤਾਨ ਦੀ ਫੌਜ ਨੂੰ ਚਾਹੀਦਾ ਖਾਲਿਸਤਾਨੀਆਂ ਦੇ ਗੁਰਦੁਆਰੇ ਤੋਪਾਂ ਨਾਲ
ਉਡਾ ਦਏ।"
#ਮਾਲਟਨ #ਗੁਰਦੁਆਰੇ ਦੇ ਬਾਹਰ ਇਕਠੀ ਹੋਈ ਭੀੜ ਵਿਚ ਸੁਣਿਆ ਕਾਫੀ ਦਾਲ ਪੀਣੇ ਮਜਨੂੰ ਵੀ
ਸਨ ਜਿਹੜੇ ਤਿੰਨੇ ਟਾਈਮ ਦਾਲ ਨਾਲ ਲਿਹੜ ਕੇ ਕਾਮਰੇਡਾਂ ਤਰਾਂ ਬਾਹਰ ਨਾਹਰੇ ਮਾਰ ਰਹੇ ਸਨ।
⚠ ਪਰ ਚਲੋ ਸਾਨੂੰ ਨਿਸ਼ਾਨਦੇਹੀ ਕਰਣ ਦੀ ਲੋੜ ਨਹੀਂ, ਕੌਮ ਮੇਰੀ ਦਾ ਹਿਰਦਾ ਦੇਗ ਵਰਗਾ ਹੈ
ਇਨ ਤਾਂ ਓਨਾ ਜਰਵਾਣਿਆਂ ਨੂੰ ਵੀ ਲੰਗਰ ਛਕਾ ਛਡੇ ਜਿਹੜੇ ਦਰਬਾਰ ਸਾਹਿਬ ਉਪਰ ਟੈਂਕ ਤੋਪਾਂ
ਲੈ ਕੇ ਆਏ ਸਨ ਅਤੇ ਓਨਾ ਨੂੰ ਵੀ ਜੀਹਨਾ ਦਿਲੀ ਜਾ ਰਹੇ ਕਿਸਾਨਾ ਉਪਰ ਪਾਣੀਆਂ ਗੋਲੀਆਂ
ਦੀਆਂ ਵਾਛੜਾਂ ਕੀਤੀਆਂ ਸਨ। ਇਸ ਦਿਲਦਾਰ ਕੌਮ ਦੀਆਂ ਕਾਹਦੀਆਂ ਰੀਸਾਂ ਜਿਹੜੀ ਪਤਾ ਨਹੀਂ
ਕਿੰਨੇ ਲੱਖਾਂ ਲੋਕਾਂ ਦਾ ਢਿੱਡ ਹਰ ਰੋਜ਼ ਭਰਦੀ ਹੈ ਅਤੇ ਭਰਕੇ ਕਿਸੇ ਦਾ ਰੰਗ ਰੂਪ ਜਾਤ ਨਹੀਂ
ਪੁਛਦੀ।
❇ ਸਾਡੇ ਉਪਰ ਬੁੜਕਣ ਵਾਲੇ ਪੰਡੀਏ ਕੇ ਤਾਂ ਮੰਦਰੋਂ ਪਾਣੀ ਦੀ ਘੁੱਟ ਪੀਣ 'ਤੇ ਮੁਸਲਮਾਨਾਂ
ਦਾ ਨਿਆਣਾ ਕੁੱਟ ਕੁੱਟ ਮਾਰ ਦੇਣ ਲੱਗੇ ਸਨ ਅਤੇ ਹਾਲਾਂ ਕਲ ਦੀ ਗਲ ਹੈ ਜਦ ਲੰਗਰ ਵਰਤਾ ਰਹੇ
ਪੰਡੀਏ ਕਿਆਂ ਔਰਤ ਨੂੰ ਧੱਕੇ ਮਾਰ ਮਾਰ ਲਾਈਨ ਚੋਂ ਬਾਹਰ ਕੱਢ ਦਿੱਤਾ ਕਿਓਂਕਿ ਓਹ ਲੰਗਰ
ਲੈਣ ਤੋਂ ਪਹਿਲਾਂ "🚩 ਜੈ ਸਿਰੀ ਰਾਮ" ਨਾ ਸੀ ਕਹਿ ਰਹੀ।

|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|