 ਗੁੱਟ ਵੱਢੇ ਵਾਲੇ ਪੁਲਿਸ ਵਾਲੇ ਨੂੰ ਰੈਡ ਕਾਰਪਿਟ ਵਿਛਾ ਕੇ ਬੈਂਡ 
		ਵਾਜਿਆਂ ਨਾਲ ਘਰੇ ਲੈ 
		ਕੇ ਆਓਂਣਾ । ਇੱਕ ਖਬਰ।
ਗੁੱਟ ਵੱਢੇ ਵਾਲੇ ਪੁਲਿਸ ਵਾਲੇ ਨੂੰ ਰੈਡ ਕਾਰਪਿਟ ਵਿਛਾ ਕੇ ਬੈਂਡ 
		ਵਾਜਿਆਂ ਨਾਲ ਘਰੇ ਲੈ 
		ਕੇ ਆਓਂਣਾ । ਇੱਕ ਖਬਰ।
		
		
		ਹਿੰਦੂ ਮੀਡੀਏ ਦਾ ਹਜੂਰ ਸਾਹਿਬ ਵਲੋਂ ਆਏ ਸ਼ਰਧਾਲੂਆਂ 
		ਪ੍ਰਤੀ ਫਿਰ ਤੋਂ ਮੁੜਕੋ ਮੁੜਕੀ ਯਾਣੀ ਟਾਹਣੀਓਂ ਹੋਣਾ ਕਿ ਕੋਰੋਨਾ ਦੇ ਬੰਬ ਦੁਬਾਰਾ 
		ਪੰਜਾਬ ਵਿਚ ਆਣ ਡਿੱਗੇ ਨੇ? ਇਹ ਦੂਜੀ ਖਬਰ।
		
		
		ਇਸ ਨੂੰ ਤੁਸੀਂ ਹਿੰਦੂ ਦੀ ਘਟੀਆ ਜਹਿਨੀਅਤ ਕਹੋਂਗੇ 
		ਤਾਂ ਤੁਸੀਂ ਬਾਗੀ, ਵੱਖਵਾਦੀ ਜਾਂ ਅੱਤਵਾਦੀ, ਕੁਝ ਵੀ ਹੋ ਸਕਦੇਂ। ਜਾਂ ਤੁਸੀਂ ਰੈਡ 
		ਕਾਰਪਿਟ 'ਤੇ ਤੁਰੇ ਆਓਂਦੇ ਗੁੰਡਗਰਦ ਜਾਣੀ ਜਾਂਦੀ ਪੁਲਿਸ ਦੇ ਇੱਕ ਗੁੰਡਾਗਰਦ ਬੰਦੇ ਉਪਰ 
		ਫੁਲ ਸੁਟੋਂਗੇ ਤਾਂ ਵਫਾਦਾਰ, ਬੀਬੇ ਅਤੇ ਦੇਸ਼ ਭਗਤ?
		
		ਕੁੱਤਿਆਂ ਦੀਆਂ ਬੜੀਆਂ ਨਸਲਾਂ। 
		ਮੇਰੇ ਕੋਲੇ ਜਰਮਨ ਸ਼ੈਪਹਰਡ German Shepherd। ਕਹਿੰਦੇ ਬੜੀ ਸਿਆਣੀ ਹੁੰਦੀ ਇਹ ਨਸਲ। 
		ਸਿਆਣੀ ਤਾਂ ਆਪੇ ਹੋਣੀ ਜਿਥੇ ਕਹੋ ਪੂਛ ਮਾਰ ਕੇ ਸਤ ਬਚਨ? ਮਾੜਾ ਜਿਹਾ ਪੁਚਕਾਰੋ ਪੈਰਾਂ 
		ਵਿਚ ਡਿਗ ਜਾਂਦਾ! ਇਸ ਤੋਂ ਪਹਿਲਾਂ ਮੇਰੇ ਕੋਲੇ ਹਸਕੀ ਨਸਲ ਸੀ। ਓਹ ਸਿਧਾ ਗਲ ਵੰਨੀ ਚੜਦਾ 
		ਸੀ ਤੇ ਖੋਹਲਦਿਆਂ ਸਾਰ ਜੰਗਲ ਵੰਨੀ ਦੌੜਦਾ ਸੀ ਜਦ ਕਿ ਹਿਟਲਰ ਦੇ ਪਿੰਡਾ ਵੰਨੀ ਦਾ ਨਾਲ 
		ਤੁਰਨ ਤੋਂ ਬਿਨਾ ਮੂਤਣ ਵੀ ਨਹੀਂ ਜਾਂਦਾ।
		
		
		ਚੇਤਾ ਨਹੀਂ ਰਿਹਾ ਕਿਸੇ ਭਰਾ ਦੀ ਲਿਖਤ ਵਿਚੋਂ ਸੀ 
		ਕਿ ਜੰਗਲ ਨਾਲੋਂ ਬਗੀਚਾ ਦੇਖਣ ਨੂੰ ਸੋਹਣਾ ਤਾਂ ਜਾਪਦਾ ਪਰ ਉਸ ਵਿਚ ਅਜਾਦ ਤੇ 
		ਨਵੇਂ ਬੂਟੇ 
		ਪੈਦਾ ਹੋਣ ਦੀ ਸੰਭਾਵਨਾ ਮੁੱਢੋਂ ਰੱਦ।
		
		ਪੈਟ ਹਾਊਸਾਂ ਤੇ ਜੰਗਲਾਂ ਵਿਚ ਪਲਣ ਵਾਲੇ ਜੀਵਾਂ ਦਾ ਜਿੰਮੀ ਅਸਮਾਨ ਦਾ ਫਰਕ।
		
		ਬਲਦੇਵ ਸਿਓਂ ਇਨੇ ਵਿੱਚ ਹੀ ਖੁਸ਼ ਸੀ ਕਿ ਓਹ ਹਿੰਦੋਸਤਾਨ ਦਾ ਗ੍ਰਹਿ ਮੰਤਰੀ! ਪਰ ਉਸ ਮੂਰਖ 
		ਨੂੰ ਪਤਾ ਨਹੀਂ ਸੀ ਕਿ ਓਹ ਪੈਟ ਹਾਊਸ ਦੇ ਕਤੂਰੇ ਤੋਂ ਸਿਵਾਏ 
		ਕੱਖ ਨਹੀਂ ਸੀ!!
		
		ਪਲੋਸੇ ਜਾਣ ਵਾਲੇ ਕਦੇ ਆਜ਼ਾਦ ਸੋਚ ਸਕਦੇ 
		ਨਾ ਹੋ ਸਕਦੇ। ਬਾਗੀ ਨੂੰ ਕਦੇ ਨੋਬਲ 
		ਪਰਾਈਜ ਮਿਲਦਾ ਸੁਣਿਆ? ਓਹ ਤਖਤੇ ਤੇ ਚੜੇਗਾ ਜਾਂ ਗੁੰਮਨਾਮ ਮਰੇਗਾ।
		
		ਸਿੱਖਾਂ ਨੂੰ ਹਿੰਦੂ ਜੰਗਲੀ ਕਿਓਂ ਕਹਿੰਦਾ? ਪੰਜਾਬ ਦੀ ਦਿਲੀ ਨਾਲ ਕਿਓਂ ਨਹੀਂ ਬਣਦੀ 
		ਸਿਵਾਏ ਪੈਟ ਹਾਊਸ ਦੇ ਕਤੂਰਿਆਂ ਯਾਣੀ ਕੈਪਟਨਾ ਬਾਦਲਾਂ ਜਾਂ ਹੋਰ ਚਾਪਲੂਸਾਂ ਤੋਂ ਬਿਨਾ? 
		ਕਿਓਂ ਉਸ ਅਜਾਦ ਹੁੰਦਿਆਂ ਹੀ ਇਸ ਨੂੰ ਜਰਾਇਮ ਪੇਸ਼ਾ ਦਾ ਸਿਰੋਪਾ ਪਾ ਦਿਤਾ? ਕਿਉਂਕਿ ਉਹ 
		ਜਾਣਦਾ ਸੀ ਕਿ ਇਹ ਮੇਰੇ ਪੈਟ ਹਾਊਸਾਂ ਵਿਚ ਪਲਣ ਵਾਲੀ ਕੌਮ ਨਹੀਂ ।
		
		ਸਾਡੇ ਵਿਰੁਧ ਹੀ ਲੜਨ ਵਾਲੇ ਅੰਗਰੇਜ ਲਿਖਾਰੀ ਕਹਿ ਗਏ ਕਿ ਇੰਗਲੈਂਡ ਜਿੱਡੇ ਖਜਾਨੇ ਜੇ ਹਰੀ 
		ਸਿੰਘ ਨਲੂਏ ਵਰਗਿਆਂ ਕੋਲ ਹੁੰਦੇ ਤਾਂ ਓਹ ਕੁਝ ਮਹੀਨਿਆਂ ਵਿਚ ਹੀ ਸਾਰਾ ਏਸ਼ੀਆ ਫਤਹਿ ਕਰ 
		ਮਾਰਦਾ।
		ਅਜ ਪੰਜਾਬ ਨੂੰ ਹਰੀ ਸਿੰਘ ਨਲੂਆ ਦੇ ਕੇ ਦੇਖ ਲੳ। ਜਰਨੈਲ ਈ ਹੈ ਨਹੀਂ ਪੰਜਾਬ ਦਾ ਕੋਈ 
		ਫੌਜਾਂ ਤਾਂ ਅਜ ਵੀ ਤਿਆਰ!!
		
		ਵਿਰੋਧੀ ਨੂੰ ਚਿੜਾਓਂਣਾ ਤੇ ਭੜਕਾਓਂਣਾ, 
		ਹਿੰਦੂ ਦੀ ਜਮਾਂਦਰੂ ਫਿਤਰਤ ਰਹੀ ਹੈ, ਇਹ 
		ਗਲ ਤੁਸੀਂ ਇਸ ਦੇ ਪੁਰਾਣੇ ਤੋਂ ਪੁਰਾਣੇ ਗ੍ਰੰਥਾਂ ਵਿਚੋਂ ਲਭ ਸਕਦੇ ਹੋ ਤੇ ਪਹਿਲੀਆਂ ਦੋ 
		ਖਬਰਾਂ ਇਸ ਦੀ ਇਸੇ ਮਾਨਸਿਕਤਾ ਵਿਚੋਂ ਆ ਰਹੀਆਂ ਹਨ ਨਹੀਂ ਤਾਂ ਪੁਲਿਸ ਵਾਲਾ ਕੋਈ ਚਿਤੌੜ 
		ਨਹੀਂ ਸੀ ਫਤਹਿ ਕਰਕੇ ਆਇਆ ਅਤੇ ਕੋਰੋਨਾ ਕੇਵਲ ਪੰਜਾਬ ਵਾਲੇ ਹੀ ਨਹੀਂ ਚੁਕੀ ਫਿਰਦੇ!!!