Share on Facebook

Main News Page

ਵਿਚਾਰ ਆਪੋ ਅਪਣਾ...
ਉਹ ਕਿਹੜੀ 'ਪਵਿੱਤਰ ਧਰਤੀ' ਹੋ ਸਕਦੀ,
ਜਿਥੇ ਮਾਨ ਅੱਗ ਬਾਲ ਕੇ ਛਾਲ ਮਾਰੇਗਾ
?

-: ਗੁਰਦੇਵ ਸਿੰਘ ਸੱਧੇਵਾਲੀਆ

ਜਾਪਦਾ ਜਿਵੇਂ ਮਾਨ ਵਾਲੇ ਸਰਬਤ ਖਾਲਸੇ ਦੀ ਇਸ ਵਾਰੀ ਫੂਕ ਜਿਹੀ ਨਿਕਲਦੀ ਨਜ਼ਰ ਆ ਰਹੀ ਸੀ। 'ਜਥੇਦਾਰਾਂ' ਵਲੋਂ ਥਾਂ ਥਾਂ ਜਾ ਕੇ ਸਰਬੱਤ ਖਾਲਸੇ ਵਿੱਚ ਪਹੁੰਚਣ ਦੀਆਂ ਲਿਲੜੀਆਂ ਤੋਂ ਵੀ ਇੰਝ ਹੀ ਜਾਪਦਾ ਸੀ, ਪਰ ਇੰਝ ਹੋਣ ਨਾਲ ਮਾਨ ਦਾ ਕੀ ਬਚਦਾ, ਪਰ ਉਹ ਮਾਨ ਨੂੰ ਕਿਉਂ ਨਹੀਂ ਬਚਾਉਂਣਾ ਚਾਹੁੰਣਗੇ। ਉਨੀ ਸਰਬਤ ਖਾਲਸਾ ਹੀ ਕੈਂਸਲ ਕਰ ਦਿੱਤਾ। ਪਰ ਹੁਣ ਦੇਖੋ ਮਾਨ ਕਿਹੜੇ ਹਵਨਕੁੰਡ ਵਿੱਚ ਛਾਲ ਮਾਰਦਾ, ਕਹਿੰਦਾ ਤਾਂ ਸੀ ਕਿ ਜੇ ਸਰਬਤ ਖਾਲਸਾ ਨਾ ਹੋਣ ਦਿੱਤਾ ਆਤਮਦਾਹ ਕਰ ਜਾਵਾਂਗਾ।

ਤੁਸੀਂ ਕੀ ਸੋਚਦੇ ਕਿ ਉਹ ਕਿਹੜੀ 'ਪਵਿੱਤਰ ਧਰਤੀ' ਹੋ ਸਕਦੀ, ਜਿਥੇ ਮਾਨ ਅੱਗ ਬਾਲ ਕੇ ਛਾਲ ਮਾਰੇਗਾ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top