ਸ੍ਰ.
ਗੁਰਦੇਵ ਸਿੰਘ ਸੱਧੇਵਾਲੀਆ ਵਲੋਂ ਮਹੀਨਾ-ਵਾਰ ਮੈਗਜ਼ੀਨ "ਖ਼ਬਰਦਾਰ" ਦੀ 13 ਜੁਲਾਈ ਨੂੰ
ਘੁੰਡ ਚੁਕਾਈ ਕੀਤੀ ਜਾ ਰਹੀ ਹੈ, ਜ਼ਰੂਰ ਪਹੁੰਚੋ
-: ਸੰਪਾਦਕ ਖ਼ਾਲਸਾ ਨਿਊਜ਼
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਵਲੋਂ ਮਹੀਨਾ-ਵਾਰ "ਖ਼ਬਰਦਾਰ"
ਮੈਗਜ਼ੀਨ ‘ਲਾਂਚ’ ਕੀਤਾ ਜਾ ਰਿਹਾ ਹੈ, ਜਿਸ ਦੀ ਘੁੰਡ ਚੁਕਾਈ 13 ਜੁਲਾਈ 2014 ਦਿਨ ਐਤਵਾਰ
ਨੂੰ ਖ਼ਾਲਸਾ ਸਕੂਲ ਬ੍ਰੈਂਪਟਨ ਵਿਖੇ 12 ਤੋਂ 2 ਦੇ ਦਰਮਿਆਨ ਹੋਵੇਗੀ।
ਖ਼ਾਲਸਾ ਸਕੂਲ ਬ੍ਰੈਂਪਟਨ
69 Maitland St, Brampton, ON L6S 3B5
60 ਪੇਜ਼ ਦਾ ਕਲਰ ਮੈਗਜ਼ੀਨ ਮਹੀਨੇ ਦੇ ਪਹਿਲੇ ਹਫਤੇ ਪਾਠਕਾਂ ਦੇ ਹੱਥਾਂ
ਵਿਚ ਹੋਇਆ ਕਰੇਗਾ। ਤੁਸੀਂ ਇਸ ਨੂੰ ਮਹੀਨਾ-ਵਾਰ ਘਰ ਲਵਾਉਂਣਾ ਚਾਹੁੰਦੇ ਹੋ, ਤਾਂ
ਕੈਨੇਡਾ ਵਿੱਚ ਕੇਵਲ 100 ਡਾਲਰ ਸਲਾਨਾ ਇਸ ਦੀ ਫੀਸ
ਹੈ। ਅਮਰੀਕਾ ਜਾਂ ਹੋਰਾਂ ਮੁਲਕਾਂ ਵਾਸਤੇ 130 ਡਾਲਰ ਹਨ।
ਗੱਲ ਨੂੰ ਸਮਝ ਚੁੱਕੇ ਪਾਠਕਾਂ ਨੂੰ ਚਾਹੀਦਾ ਹੈ, ਉਹ ਅਪਣੇ
ਮਿੱਤਰਾਂ-ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ਵਿਚ ਪਹੁੰਚਾਉਂਣ ਲਈ ‘ਖ਼ਬਰਦਾਰ’ ਨੂੰ
ਸਹਿਯੋਗ ਕਰਨ, ਤਾਂ ਕਿ ਬਾਕੀ ਲੋਕਾਂ ਨੂੰ ਗੱਲ ਸਮਝ ਆ ਸਕੇ ਅਤੇ ਉਹ ਆਪਣੇ ਦੁਆਲੇ ਤੋਂ
ਸੁਚੇਤ ਹੋ ਸਕਣ।
ਵਧੇਰੇ ਜਾਣਕਾਰੀ ਲਈ ਫੋਨ ਹੈ : 416-882-6360