Share on Facebook

Main News Page

💥 #ਖਬਰਦਾਰ! ਜੇ ਕਿਸੇ ਨੇ ਪੰਡੀਏ ਦੀ ਆਖੀ ਗੱਲ 'ਤੇ ਕਿੰਤੂ ਕੀਤਾ !❗
-: ਜੇ ਘਰੇ ਭਨੈ ਪਾਹਰੂ
fb account 16.04.2026
#KhalsaNews #Alert #pandiya #AntiSikh #fakestories

- ਬਾਬੇ ਦੀਪ ਸਿੰਘ ਤੋਂ ਸੀਸ ਤਲੀ ਰਖਵਾਉਣਾ,
- ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਘੋੜੇ ਸਮੇਤ ਚਿਖਾ ਚੋਂ ਉੱਡਾਉਣਾ,
- ਬਾਬੇ ਨਾਨਕ ਸਾਹਿਬ ਨੂੰ ਤਿੰਨ ਦਿਨ ਵੇਈਂ ਦੇ ਪਾਣੀ 'ਚ ਅਲੋਪ ਕਰਾਉਣਾ,
- ਮੱਕੇ ਨੂੰ ਚਾਰ ਦਿਸ਼ਾਈਂ ਘੁੰਮਾਉਣਾ,
- ਨਾਗਾਂ ਕੋਲੋਂ ਛਾਂ ਕਰਵਾਉਣਾ,
- ਤੇਰਾ ਤੇਰਾ ਤੋਂ ਤੇਰ੍ਹਾਂ ਬੁਲਵਾਉਣਾ,
- ਡੂੰਘੇ ਪਾਣੀਆਂ ਵਿੱਚ ਚਾਦਰਾਂ 'ਤੇ ਤੈਰਾਉਣਾ,
- ਰੁੱਖਾਂ ਤੋ ਮਿਠਿਆਈਆਂ ਦਾ ਝੜਵਾਉਣਾ,
- ਰੀਠਿਆਂ ਨੂੰ ਮਿੱਠੇ ਕਰਵਾਉਣਾ,
- ਅੱਖਾਂ ਬੰਦ ਕਰਾ ਕੇ ਪਲਾਂ 'ਚ ਦੂਰ ਕਿਤੇ ਦੂਜੀ ਥਾਂ ਪਹੁੰਚਾਉਣਾ,
- ਬਾਬੇ ਬੁੱਢੇ ਤੋਂ ਗੰਢਿਆਂ ਵੱਟੇ ਪੁੱਤਾਂ ਦਾ ਦਿਵਾਉਣਾ ਤੇ
- ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੰਜਾਂ ਦੇ ਸਿਰਾਂ ਨੂੰ ਵਢਾਉਣਾ 😔
👆 ਇਹ ਆਪਣੇ ਪੰਡੀਏ ਦੀ ਹੀ ਕਰਾਮਾਤ ਹੈ ਜੋ ਮਰੀ ਸੁਰਤ ਵਾਲਿਆਂ ਨੂੰ ਬਾਹਲ਼ੀ ਫਿੱਟ ਬੈਠਦੀ ਆ😔😔😡😡 ਪਿਆਰਿਓ !

🖐️ ਖਬਰਦਾਰ! ਜੇ ਕਿਸੇ ਨੇ ਪੰਡੀਏ ਦੀ ਆਖੀ ਗੱਲ 'ਤੇ ਕਿੰਤੂ ਕੀਤਾ ਓਹਨੇ ਬਾਣੀ ਵਿੱਚੋਂ ਤੁਕਾਂ ਅੱਗੇ ਰੱਖ ਦੇਣੀਆਂ ਤੁਹਾਡੀ ਜ਼ੁਬਾਨ ਬੰਦ ਕਰਨ ਲਈ ...
ਸਤਿਗੁਰੁ ਮੇਰਾ ਮਾਰਿ ਜੀਵਾਲੈ॥
ਮਿਰਤਕ ਕਉ ਜੀਵਾਲਨਹਾਰ॥

ਅਫ਼ਸੋਸ 😔😔 ਕਾਸ਼! ਅਸੀਂ ਕਿਤੇ ਬਾਣੀ ਨੂੰ ਵਿਚਾਰਿਆ ਹੁੰਦਾ ❗
ਖ਼ਾਲਸਾ ਪਰਗਟ ਦਿਹਾੜੇ ਨਾਲ ਸੰਬੰਧਿਤ 🙏🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top