 |
🚩 ਧਰਮ ਦੇ ਨਾਮ 'ਤੇ
ਰਾਜਨੀਤੀ ਮੁਰਦਾਬਾਦ ⛔
-: ਪਰਮਪਾਲ ਸਿੰਘ ਸਭਰਾਅ
23.04.2025⚠️
ਜਦੋਂ ਦੇਸ਼ ਵੰਡਣ ਤੋਂ ਲੈਕੇ ਸਬਜ਼ੀ ਖ਼ਰੀਦਣ ਵੇਲੇ #ਧਰਮ ਪੁੱਛਣ ਦਾ
ਮਾਹੌਲ ਸਿਰਜੋਗੇ,
- ਧਰਮ ਪੁੱਛਕੇ NSA ਲੱਗੇਗੀ,
- ਧਰਮ ਪੁੱਛਕੇ ਰਾਜਨਿਤਿਕ ਪਾਰਟੀਆਂ ਚਲਣਗੀਆਂ,
- ਧਰਮ ਪੁੱਛਕੇ ਕਤਲੇਆਮ ਤੇ ਸਮੂਹਿਕ ਬਲਾਤਕਾਰ ਹੋਣਗੇ,
- ਅਦਾਲਤਾਂ ਧਰਮ ਪੁੱਛਕੇ ਇਨਸਾਫ ਦੇਵਣਗੀਆਂ,
- ਧਰਮ ਪੁੱਛਕੇ ਨੌਕਰੀਆਂ ਮਿਲਣਗੀਆਂ,
............ਤਾਂ ਇੱਕ ਦਿਨ #ਜ਼ਹਿਰੀਲੀ #ਰਾਜਨੀਤੀ ਐਨੀ ਫੈਲ ਜਾਵੇਗੀ ਕਿ
ਗੋਲ਼ੀ ਮਾਰਨ ਤੋਂ ਪਹਿਲਾਂ ਵੀ ਕੋਈ ਧਰਮ ਪੁੱਛ ਲਵੇਗਾ।
ਧਰਮ ਦੇ ਨਾਮ 'ਤੇ ਰਾਜਨੀਤੀ ਮੁਰਦਾਬਾਦ
ਇਨਸਾਨੀਅਤ ਜਿੰਦਾਬਾਦ
#KhalsaNews #parampalsingh #pahalgamkashmir #attack
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|