Share on Facebook

Main News Page

🚩 #RSS ਆਰ.ਐਸ.ਐਸ. ਦਾ ਕਰਿੰਦਾ #ਗੁਰਪ੍ਰੀਤ #ਕਾਲ਼ੇਫੁਰਨੇ ਵਾਲਾ
-: ਸੰਪਾਦਕ ਖ਼ਾਲਸਾ ਨਿਊਜ਼
17.02.2025
#KhalsaNews #gurpreetcalifornia #RSS #bhekhi #udaasi

⚠️ ਪਿਛਲੇ ਇੱਕ ਸਾਲ ਤੋਂ ਵੱਧ ਪੰਜਾਬ ਆਇਆ ਹੋਇਆ ਗੁਰਪ੍ਰੀਤ ਕਾਲ਼ੇਫੁਰਨੇ California ਵਾਲਾ #RSS ਆਰ.ਐਸ.ਐਸ. ਦਾ ਤਿਆਰ ਕੀਤਾ ਹੋਇਆ #ਕਰਿੰਦਾ ਹੈ, ਜੋ ਨਖਿੱਦ ਨਿਹੰਗਾਂ ਅਤੇ ਹੋਰ ਸਿੱਖ ਵਿਰੋਧੀ ਸੰਪਰਦਾਵਾਂ ਨਾਲ ਰਲ਼ਕੇ ਸਿੱਖੀ ਭੇਖ ਵਿੱਚ ਸਿੱਖੀ ਵਿਰੋਧੀ ਕੂੜ ਕਬਾੜ ਗ੍ਰੰਥ *ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਬ੍ਰਹਮ ਕਵਚ* ਦੇ ਪਾਠ, ਹਵਨ ਆਦਿ ਕਰਵਾ ਕੇ ਆਪਣੇ ਕਾਲ਼ੇ ਮਨਸੂਬਿਆਂ ਨਾਲ ਪੰਜਾਬ ਵਿੱਚ ਵਿਚਰ ਰਿਹਾ ਹੈ।

📛 ਇਹਨੇ ਹੁਣੇ ਹੀ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਜੇਤੂ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ #ਮਨਜਿੰਦਰ #ਸਿਰਸਾ ਨੂੰ ਵੀ ਸਨਮਾਨਿਤ ਕੀਤਾ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਸ ਫੁਕਰੇ ਗੁਰਪ੍ਰੀਤ ਪਿੱਛੇ ਕਿਹੜੀਆਂ ਤਾਕਤਾਂ ਖੜ੍ਹੀਆਂ ਹਨ।

👹 ਇਹ ਕਦੇ ਟਕਸਾਲੀ ਧੁੰਮੇ ਦੇ ਪੈਰ ਚੱਟਦਾ ਹੁੰਦਾ ਸੀ, ਫਿਰ ਕਦੇ ਨਿਹੰਗ, ਹੁਣ ਇਹ ਗੁਰੂ ਦਰ ਤੋਂ ਦੁਰਕਾਰੇ ਸ਼੍ਰੀ ਚੰਦ ਦਾ ਹੇਜਲਾ ਬਣਿਆ ਹੈ ਤੇ ਇਸਨੇ #ਸਿੱਖੀ #ਵਿਰੋਧੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਬਣਾਈ ਹੈ। ਜਿੱਥੇ ਇਹਦਾ ਜ਼ੋਰ ਲੱਗਾ ਹੋਇਆ ਹੈ ਕਿ ਗੁਰੂ ਤੋਂ ਆਕੀ ਸ਼੍ਰੀਚੰਦ ਹਵਨ, ਸ਼ੰਖ, ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਬ੍ਰਹਮ ਕਵਚ ਪਾਠ, ਚੰਡੀ ਪਾਠ, ਅਖੌਤੀ ਸ਼ਹੀਦੀ ਪਹਿਰੇ ਆਦਿ ਕੂੜ ਕਬਾੜ ਨੂੰ ਸਿੱਖਾਂ 'ਚ ਸਥਾਪਤ ਕਰਨਾ। ਸਾਵਧਾਨ!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top