🚩 ਅੰਮ੍ਰਿਤਪਾਲ ਸਿੰਘ ਦਾ ਵਕੀਲ ਰਾਜਦੇਵ ਸਿੰਘ ਹਾਲੇ
ਵੀ ਸੰਘੀਆਂ ਨਾਲ ਹੀ ਹੈ 📛
-: ਸੰਪਾਦਕ ਖ਼ਾਲਸਾ ਨਿਊਜ਼ 07.09.2024
#KhalsaNews #rajdevsingh #AmritpalSingh #RSS #lalajagatnarayan #PunjabKesari
#Jagbani
💰 ਝੂਠ ਦੀ ਪੰਡ ਰਾਜਦੇਵ ਸਿੰਘ ਜੋ ਕਿ ਆਰ.ਐਸ.ਐਸ. ਦਾ ਕਰਿੰਦਾ
ਹੈ, ਨੇ ਪਿੱਛੇ ਜਿਹੇ ਸਰਕਾਰੀ ਕੈਟ ਜਸਬੀਰ ਰੋਡੇ ਨੂੰ "ਸ਼ਹੀਦਾਂ ਦਾ ਸਿਰਤਾਜ" ਕਿਹਾ ਸੀ,
ਪਰ ਕਿਸੇ ਟਕਸਾਲੀ, ਨਿਹੰਗ, ਸੰਪਰਦਾਈ ਦੇ ਹਿਰਦੇ ਨਹੀਂ ਵਲੂੰਧਰੇ ਗਏ, ਹੁਣ ਉਹ ਸੰਘੀਆਂ
ਦੇ ਅਖਬਾਰ ਪੰਜਾਬ ਕੇਸਰੀ / ਜੱਗਬਾਣੀ ਦੇ ਲਾਲਾ ਜਗਤ ਨਾਰਾਇਣ ਦੀ ਬਰਸੀ ਉੱਤੇ ਲਾਏ
ਖੂਨਦਾਨ ਕੈਂਪ 'ਚ ਸ਼ਾਮਲ ਹੋਇਆ ਦੇਖ ਸਕਦੇ ਹੋ।
⚠️ ਕਦੇ ਇਹ ਭਿੰਡਰਾਂਵਾਲਿਆਂ ਨਾਲ ਆਪਣਾ ਸਿੱਧਾ ਸੰਪਰਕ ਦਸਦਾ, ਫਿਰ ਫੁਕਰੇ ਅੰਮ੍ਰਿਤਪਾਲ
ਦਾ ਵਕੀਲ ਬਣਿਆ, ਤੇ ਆਰ.ਐਸ.ਐਸ. ਨਾਲ ਵੀ ਸਿੱਧਾ ਹੀ ਜੁੜਦਾ। ਹਾਲੇ ਵੀ ਸਾਡੇ ਲੋਕ ਅੰਨ੍ਹੇ
ਹੋਏ ਫਿਰਦੇ। ਬਿਲਕੁਲ ਸਹੀ ਆਖਿਆ ਹੈ... 🐑🐑ਭੇਡਾਂ ਮੁਨੀਆਂ ਜਾ ਸਕਦੀਆਂ ਨੇ, ਸਮਝਾਈਆਂ
ਨਹੀਂ !!
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|